Punjabi Likari Forums
Sat Sri Akal

Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

View previous topic View next topic Go down

Announcement Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

Post by Maninder.. on Fri Sep 21, 2012 11:40 am

ਰੇਲਵੇ ਸੇਟੇਸ਼ਨ ਦੇ
ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ
ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ
ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ
ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ।
ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ
ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।

ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ''ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ?''

ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।''

ਬੀਬੀ ਦਾ ਇਹ ਜੁਆਬ ਬੀਬੀਆਂ ਵਰਗੇ ਮੁਖੜੇ ਵਾਲੇ ਸੱਜਣਾਂ ਦੇ ਚਿਕਣੇ ਮੁਖ 'ਤੇ ਇਕ ਕਰਾਰੀ ਚਪੇੜ ਸੀ
avatar
Maninder..

Posts : 32
Reputation : 43
Join date : 30/08/2012
Age : 30
Location : Chandigarh

http://www.bhupnagarclub.webs.com

Back to top Go down

Announcement Re: Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

Post by manjeet kaur on Sat Sep 22, 2012 1:03 pm

claping claping
anakh khalse di...
avatar
manjeet kaur

Posts : 241
Reputation : 95
Join date : 13/09/2012
Age : 40
Location : new delhi

Back to top Go down

Announcement Re: Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

Post by parampreet kaur on Wed Jan 16, 2013 12:44 pm

wow wow wow good enough
avatar
parampreet kaur

Posts : 314
Reputation : 84
Join date : 19/08/2012
Age : 53
Location : ludhiana(punjab)

Back to top Go down

Announcement Re: Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

Post by jatinder singh khalsa on Mon Jan 21, 2013 11:56 am

bahut vadhia gall hai ji.
avatar
jatinder singh khalsa

Posts : 21
Reputation : 10
Join date : 20/06/2012
Age : 26
Location : patran

Back to top Go down

Announcement Re: Small Story: ਮੁਸਲਿਮ ਬੀਬੀ And ਸਾਬਤ ਸੂਰਤ ਸਰਦਾਰ

Post by Sponsored content


Sponsored content


Back to top Go down

View previous topic View next topic Back to top


 
Permissions in this forum:
You cannot reply to topics in this forum