Punjabi Likari Forums
Sat Sri Akal

today in sikh history 03-09=2012

View previous topic View next topic Go down

Announcement today in sikh history 03-09=2012

Post by preety kaur on Mon Sep 03, 2012 12:09 pm

ਸੋਮਵਾਰ: 3 ਸਤੰਬਰ, ਈਸਵੀ ਸੰਨ 2012/19 ਭਾਦਰੋਂ, ਨਾਨਕਸ਼ਾਹੀ ਸੰਮਤ 544/
ਭਾਦਰੋਂ ਵਦੀ ਤੀਜ, ਬਿਕ੍ਰਮੀ ਸੰਮਤ 2069.

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

=ਮਾਧੋ ਦਾਸ ਬੈਰਾਗੀ ਦਾ ਅੰਮ੍ਰਿਤ ਛੱਕ ਕੇ ਬੰਦਾ ਸਿੰਘ ਬਹਾਦਰ ਬਨਣਾ (1708 ਈ.)
=ਅਕਾਲੀ ਜੱਥਾ ਅੰਮ੍ਰਿਤਸਰ ਦੇ ਸਿੰਘਾਂ ਦਾ ਗੁਰੂ ਕਾ ਬਾਗ਼ ਲਈ ਚਲਣਾ (1922 ਈ.)
=ਪਿੰਡ ਤੇੜਾ ਖੁਰਦ ਸ੍ਰ. ਤਾਰਾ ਸਿੰਘ ਅਤੇ ਸ੍ਰ. ਆਸਾ ਸਿੰਘ ਦਾ ਪੁਲਿਸ ਦੀ ਮਾਰ-ਕੁਟਾਈ ਨਾਲ ਸ਼ਹੀਦ ਹੋਣਾ (1922 ਈ.)
=ਪੰਡਤ ਮਦਨ ਮੋਹਨ ਮਾਲਵੀਆ, ਸਰ ਜੋਗਿੰਦਰ ਸਿੰਘ ਅਤੇ ਹੋਰ ਸਰਕਰਦਾ ਅਕਾਲੀ ਆਗੂਆਂ ਨਾਲ ਬਦਸਲੂਕੀ (1923 ਈ.)
avatar
preety kaur
super moderator
super moderator

Posts : 458
Reputation : 71
Join date : 01/05/2012
Age : 35
Location : mohali

Back to top Go down

Announcement Re: today in sikh history 03-09=2012

Post by parampreet kaur on Mon Sep 03, 2012 5:00 pm

dhanvad
avatar
parampreet kaur

Posts : 314
Reputation : 84
Join date : 19/08/2012
Age : 53
Location : ludhiana(punjab)

Back to top Go down

View previous topic View next topic Back to top


 
Permissions in this forum:
You cannot reply to topics in this forum