Punjabi Likari Forums
Sat Sri Akal

today in sikh history 01-09=2012

View previous topic View next topic Go down

Announcement today in sikh history 01-09=2012

Post by parampreet kaur on Sat Sep 01, 2012 2:55 pm

ਸਨਿੱਚਰਵਾਰ:1 ਸਤੰਬਰ, ਈਸਵੀ ਸੰਨ 2012/17 ਭਾਦਰੋਂ, ਨਾਨਕਸ਼ਾਹੀ ਸੰਮਤ 544/
ਭਾਦਰੋਂ ਵਦੀ ਏਕਮ, ਬਿਕ੍ਰਮੀ ਸੰਮਤ 2069.

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

=ਭਾਈ ਬਚਿੱਤਰ ਸਿੰਘ ਵਲੋਂ ਖੂਨੀ ਹਾਥੀ ਨਾਲ ਮੁਕਾਬਲਾ (1700 ਈ.)
=ਸ਼੍ਰੋਮਣੀ ਕਮੇਟੀ ਵਲੋਂ ਖੰਡਤ ਹੋਏ ਅਖੰਡ ਪਾਠ ਲਈ ਜੱਥਾ ਭੇਜਣਾ (1923 ਈ.)
=500 ਅਕਾਲੀਆਂ ਦੇ ਗਿਆਰਵੇਂ ਸ਼ਹੀਦੀ ਜੱਥੇ ਦਾ ਜੈਤੋ ਪਹੁੰਚ ਕੇ ਗ੍ਰਿਫ਼ਤਾਰੀ ਦੇਣਾ (1924 ਈ.)
= ਅੱਜ ਦੇ ਦਿਨ ੧੬੦੪ ਈਸਵੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ |
avatar
parampreet kaur

Posts : 314
Reputation : 84
Join date : 19/08/2012
Age : 52
Location : ludhiana(punjab)

Back to top Go down

View previous topic View next topic Back to top


 
Permissions in this forum:
You cannot reply to topics in this forum