Punjabi Likari Forums
Sat Sri Akal

punjabi likhari form de khas khas rules.

View previous topic View next topic Go down

Announcement punjabi likhari form de khas khas rules.

Post by perminder singh on Thu Aug 30, 2012 1:11 pm

ਇਸ ਵੈੱਬ-ਸਾਈਟ ਦੇ ਹਰ ਮੈਂਬਰ ਨੂੰ ਇਹ ਬੇਨਤੀ ਹੈ ਕਿ ਹੇਠ ਲਿਖੇ ਨਿਹਾਇਤ ਉਚਿਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ !

ਵਿਗਿਆਪਨ ਦੀ ਮਨਾਹੀ:
ਇਸ ਵੈੱਬ-ਸਾਈਟ ਤੇ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਦੀ ਮਨਾਹੀ ਹੈ | ਇੱਥੇ ਕਿਸੇ ਹੋਰ ਵੈੱਬ-ਸਾਈਟ ਦਾ ਵਿਗਿਆਪਨ ਦੇਣਾ , ਕਿਸੇ ਵਪਾਰਕ ਵਸਤੂ ਦਾ ਵਿਗਿਆਪਨ ਦੇਣਾ , ਕਿਸੇ ਕੰਮ .ਦਾ ਵਿਗਿਆਪਨ ਦੇਣਾ ਜਾਂ ਫੇਰ ਅਪਣੀ ਨਿਜ਼ੀ ਵੈੱਬ-ਸਾਈਟ ਦਾ ਵਿਗਿਆਪਨ ਦੇਣਾ , ਵਰਜਿਤ ਹੈ ! ਕੋਈ ਵੀ ਮੈਂਬਰ ਕਿਸੇ ਹੋਰ ਸਾਈਟ ਦਾ ਹਵਾਲਾ ਇੱਥੇ ਨਹੀਂ ਦੇ ਸਕਦਾ !

ਦੁਰਵਿਹਾਰ ਦੀ ਮਨਾਹੀ:
ਇਹ ਵੈੱਬ-ਸਾਈਟ ਇੱਕ ਸਭਿਆਚਾਰਕ ਸਾਈਟ ਹੈ , ਇਸ ਸਾਈਟ ਦਾ ਮਾਹੌਲ ਇਕ ਪਰਿਵਾਰਕ ਮਾਹੌਲ ਦੀ ਤਰ੍ਹਾਂ ਹੈ | ਕਿਸੇ ਮੈਂਬਰ ਨਾਲ ਦੁਰਵਿਹਾਰ ਕਰਨਾ , ਕਿਸੇ ਦੀ ਜਾਤ-ਪਾਤ ਜਾਂ ਧਰਮ ਬਾਰੇ ਗਲਤ ਟਿੱਪਣੀ ਕਰਨਾ , ਕਿਸੇ ਨੂੰ ਲੜਾਈ ਲਈ ਉਕਸਾਉਣਾ , ਅਸ਼ਲੀਲ ਲੇਖ ਜਾਂ ਅਸ਼ਲੀਲ ਫੋਟੋ ਸਾਈਟ ਤੇ ਪੋਸਟ ਕਰਨਾ , ਇਨ੍ਹਾਂ ਸਭ ਚੀਜ਼ਾਂ ਦੀ ਇਸ ਸਾਈਟ ਤੇ ਸਖਤ ਮਨਾਹੀ ਹੈ !

ਸਹੀ ਵਰਗ 'ਚ ਪੋਸਟ ਹੋਵੇ:
ਇਸ ਸਾਈਟ ਤੇ ਵੱਖ-ਵੱਖ ਵਿਸ਼ਿਆਂ ਮੁਤਾਬਿਕ ਵੱਖ-ਵੱਖ ਵਰਗ(forums) ਬਣਾਏ ਗਏ ਹਨ | ਮੈਂਬਰਾਂ ਨੂੰ ਬੇਨਤੀ ਹੈ ਕਿ ਸਾਰੇ ਵਰਗਾਂ ਨੂੰ ਧਿਆਨ ਨਾਲ ਚੈਕ ਕਰ ਕੇ ਸਹੀ ਵਰਗ 'ਚ ਹੀ ਪੋਸਟ ਕਰਨ | ਜੇ ਕੋਈ ਮੈਂਬਰ ਬਾਰ-ਬਾਰ ਗਲਤ ਵਰਗ 'ਚ ਪੋਸਟ ਕਰੂਗਾ , ਉਸ ਨੂੰ ਪਹਿਲਾਂ ਚੇਤਾਵਣੀ ਦਿੱਤੀ ਜਾਵੇਗੀ , ਜੇ ਫੇਰ ਵੀ ਉਹ ਮੈਂਬਰ ਏਦਾਂ ਕਰਨ ਤੋਂ ਨਹੀਂ ਹਟਦਾ , ਤਾਂ ਉਸ ਮੈਂਬਰ ਤੇ ਪਾਬੰਦੀ ਲਾ ਦਿੱਤੀ ਜਾਵੇਗੀ !

ਪੋਸਟ ਇਕ ਬਾਰ ਹੀ ਹੋਵੇ:
ਸਭ ਨੂੰ ਬੇਨਤੀ ਹੈ ਕਿ ਸਹੀ ਵਰਗ 'ਚ ਹੀ ਪੋਸਟ ਕੀਤੀ ਜਾਵੇ ਅਤੇ ਇੱਕ ਬਾਰ ਹੀ ਕੀਤੀ ਜਾਵੇ | ਇੱਕ ਪੋਸਟ ਨੂੰ ਵੱਖ-ਵੱਖ ਵਰਗਾਂ 'ਚ ਸਾਂਝਾ ਕਰਨ ਦੀ ਅਨੁਮਤੀ ਨਹੀਂ ਹੈ !

ਹਸਤਾਖਰ:
ਹਸਤਾਖਰ ਵਾਲੀ ਥਾਂ ਨੂੰ ਜੇ ਕੋਈ ਮੈਂਬਰ ਲਿਖ ਕੇ ਦਰਸ਼ਾਉਣਾ ਚਾਹੁੰਦਾ ਹੈ , ਤਾਂ ਉਸਨੂੰ ਵੱਧ ਤੋ ਵੱਧ 3 ਲਾਈਨਾਂ ਲਿਖਣ ਦੀ ਹੀ ਅਨੁਮਤੀ ਹੈ , ਜੇ ਕਿਸੇ ਨੇ ਹਸਤਾਖਰ ਵਾਲੀ ਥਾਂ ਤੇ ਕੋਈ ਤਸਵੀਰ ਲਾਉਣੀ ਹੋਵੇ ਤਾਂ ਉਸ ਤਸਵੀਰ ਦਾ ਆਕਾਰ 15 ਕੇ.ਬੀ. ਤੋਂ ਘੱਟ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ ਹਸਤਾਖਰ ਅਤੇ ਪਰੋਫਾਈਲ ਵਾਲੀ ਥਾਂ ਤੇ ਕੋਈ ਵਿਗਿਆਪਨ ਜਾਂ ਕਿਸੇ ਹੋਰ ਵੈੱਬ-ਸਾਈਟ ਦਾ ਹਵਾਲਾ ਦੇਣ ਦੀ ਅਨੁਮਤੀ ਨਹੀਂ ਹੈ !

ਪ੍ਰਬੰਧਕਾਂ ਦਾ ਸਹਿਯੋਗ:
ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਸਾਈਟ ਤੇ ਜੋ ਮੈਂਬਰ ਪ੍ਰਬੰਧਕ ਦੀ ਭੂਮਿਕਾ 'ਚ ਨੇ , ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ | ਪ੍ਰਬੰਧਕਾਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕੀਤੀ ਜਾਵੇ !

ਕਾਪੀ-ਰਾਈਟ:
ਕਿਸੇ ਹੋਰ ਵੈੱਬ-ਸਾਈਟ ਤੋਂ ਕਿਸੇ ਅਜਨਬੀ ਦਾ ਕੁਝ ਲਿਖਿਆ ਹੋਇਆ ਉਥੋਂ ਚੋਰੀ ਕਰ ਕੇ ਇਸ ਵੈੱਬ-ਸਾਈਟ ਤੇ ਪੋਸਟ ਕਰਨਾ ਮਨਾ ਹੈ | ਦੂਸਰੇ ਦੇ ਜਜ਼ਬਾਤ ਅਤੇ ਮਹਿਨਤ ਦੀ ਕਦਰ ਕੀਤੀ ਜਾਵੇ ! ਜੇ ਕੋਈ ਮੈਂਬਰ ਕਿਸੇ ਹੋਰ ਦਾ ਲਿਖਿਆ ਹੋਇਆ ਚੋਰੀ ਕਰ ਕੇ ਇਸ ਸਾਈਟ ਤੇ ਪੋਸਟ ਕਰੂਗਾ , ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ! ਜੇ ਚੇਤਾਵਨੀ ਤੋ ਬਾਦ ਵੀ ਕੋਈ ਮੈਂਬਰ ਅਜਿਹਾ ਕਰਨ ਤੋਂ ਨਹੀਂ ਹਟਦਾ , ਤਾਂ ਉਸ ਮੈਂਬਰ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ !
avatar
perminder singh
Admin
Admin

Posts : 651
Reputation : 172
Join date : 08/05/2012
Age : 61
Location : new delhi

Back to top Go down

Announcement Re: punjabi likhari form de khas khas rules.

Post by preety kaur on Thu Aug 30, 2012 5:47 pm

good very nice rules ji...
avatar
preety kaur
super moderator
super moderator

Posts : 458
Reputation : 71
Join date : 01/05/2012
Age : 34
Location : mohali

Back to top Go down

Announcement Re: punjabi likhari form de khas khas rules.

Post by parampreet kaur on Fri Aug 31, 2012 12:03 pm

hanji sahi hai ji jaroor dhyan rkhange...
avatar
parampreet kaur

Posts : 314
Reputation : 84
Join date : 19/08/2012
Age : 52
Location : ludhiana(punjab)

Back to top Go down

Announcement Re: punjabi likhari form de khas khas rules.

Post by perminder singh on Fri Aug 31, 2012 1:20 pm

thanks all
avatar
perminder singh
Admin
Admin

Posts : 651
Reputation : 172
Join date : 08/05/2012
Age : 61
Location : new delhi

Back to top Go down

Announcement Re: punjabi likhari form de khas khas rules.

Post by japjeet kaur on Tue Sep 04, 2012 12:23 pm

hanji read kite follow vi krange..
avatar
japjeet kaur

Posts : 193
Reputation : 24
Join date : 23/06/2012
Age : 27
Location : New Delhi

Back to top Go down

Announcement Re: punjabi likhari form de khas khas rules.

Post by Admin on Tue Sep 04, 2012 2:54 pm

thumbs up

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1188
Reputation : 270
Join date : 25/04/2012
Age : 59
Location : new delhi

Back to top Go down

Announcement Re: punjabi likhari form de khas khas rules.

Post by Maninder.. on Thu Sep 20, 2012 4:50 pm

nice rules ji
avatar
Maninder..

Posts : 32
Reputation : 43
Join date : 30/08/2012
Age : 29
Location : Chandigarh

http://www.bhupnagarclub.webs.com

Back to top Go down

Announcement Re: punjabi likhari form de khas khas rules.

Post by manjeet kaur on Thu Sep 20, 2012 7:48 pm

vadhiya ji.. raji to follow..he he
avatar
manjeet kaur

Posts : 241
Reputation : 95
Join date : 13/09/2012
Age : 40
Location : new delhi

Back to top Go down

Announcement Re: punjabi likhari form de khas khas rules.

Post by brahmjyot kaur on Fri Sep 21, 2012 12:35 pm

thumbs up thumbs up thumbs up thumbs up thumbs up thumbs up
avatar
brahmjyot kaur

Posts : 176
Reputation : 46
Join date : 16/05/2012
Age : 24
Location : New Delhi

Back to top Go down

Announcement Re: punjabi likhari form de khas khas rules.

Post by Sponsored content


Sponsored content


Back to top Go down

View previous topic View next topic Back to top


 
Permissions in this forum:
You cannot reply to topics in this forum