Punjabi Likari Forums
Sat Sri Akal

today in sikh history 28-08-2012

View previous topic View next topic Go down

Announcement today in sikh history 28-08-2012

Post by japjeet kaur on Tue Aug 28, 2012 1:09 pm

ਮੰਗਲਵਾਰ: 28 ਅਗਸਤ, ਈਸਵੀ ਸੰਨ 2012/13 ਭਾਦਰੋਂ, ਨਾਨਕਸ਼ਾਹੀ ਸੰਮਤ 544
/ਭਾਦਰੋਂ ਸੁਦੀ ਬਾਰ੍ਹਵੀਂ, ਬਿਕ੍ਰਮੀ ਸੰਮਤ 2069.
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

=ਬਾਬਾ ਖੜਕ ਸਿੰਘ ਨੇ ਬਰਤਾਨੀਆਂ ਹਕੂਮਤ ਨਾਲ ਨਾਮਿਲਵਰਤਨ ਦਾ ਐਲਾਨ ਕੀਤਾ (1921 ਈ.)
=ਸ਼੍ਰੋਮਣੀ ਅਕਾਲੀ ਦਲ ਵਲੋਂ ਨੇਸ਼ਨ ਅਖ਼ਬਾਰ ਨੂੰ ਖਰੀਦਣਾ (1923 ਈ.)
=ਅਕਾਲੀ ਦਲ ਵਲੋਂ ਅਨੰਦਪੁਰ ਸਾਹਿਬ ਪ੍ਰਸਤਾਵ ਪਾਸ ਕਰਨਾ(1973 ਈ.),
=ਅਕਾਲ ਤਖ਼ਤ ਸਾਹਿਬ ਤੋਂ ਬਾਬਾ ਚਰਨ ਸਿੰਘ ਤਰਾਵੜੀ (ਕਰਨਾਲ) ਨੂੰ ਤਨਖਾਹੀਆ ਕਰਾਰ ਦੇ ਕੇ
ਗਿਆਰਾਂ ਦਿਨਾਂ ਦੀ ਸੇਵਾ ਲਾਉਣਾ(1985 ਈ.)
avatar
japjeet kaur

Posts : 193
Reputation : 24
Join date : 23/06/2012
Age : 27
Location : New Delhi

Back to top Go down

View previous topic View next topic Back to top


 
Permissions in this forum:
You cannot reply to topics in this forum