Punjabi Likari Forums
Sat Sri Akal

ਰਾਮ ਚੰਦਰ ਦੀ ਜਨਮ ਮਿਤੀ

View previous topic View next topic Go down

Announcement ਰਾਮ ਚੰਦਰ ਦੀ ਜਨਮ ਮਿਤੀ

Post by Tejinder singh on Mon Aug 27, 2012 9:32 pm

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ||

ਦੋਸਤੋ ਅੱਜ ਇਕ ਨਵੀਂ ਗੱਲ ਸੁਣੀ ਐ ਮੈਂ, ਅਖੇ ਰਾਮ ਚੰਦਰ ਦੀ ਜਨਮ ਮਿਤੀ ਪਤਾ ਲੱਗ ਗਈ, ਤੇ ਪਤਾ ਵੀ ਵਿਗਿਆਨੀਆਂ ਨੇ ਕੀਤੀ ਐ..
ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਇਕ ਗੱਲ ਹੋਰ ਮੈ ਸੁਣਿਐ ਇਹ ਕੱਲ ਇਕ ਨੀਊਜ਼ ਚੈਨਲ ਤੇ ਵੀ ਇਹ ਦਿਖਾਇਆ ਜਾ ਰਿਹਾ ਸੀ|
avatar
Tejinder singh
super moderator
super moderator

Posts : 217
Reputation : 76
Join date : 02/06/2012
Age : 27
Location : chhahar

Back to top Go down

Announcement Re: ਰਾਮ ਚੰਦਰ ਦੀ ਜਨਮ ਮਿਤੀ

Post by japjeet kaur on Tue Aug 28, 2012 1:46 pm

pakka gapod channel ne invent kiti hai.
avatar
japjeet kaur

Posts : 193
Reputation : 24
Join date : 23/06/2012
Age : 27
Location : New Delhi

Back to top Go down

Announcement Re: ਰਾਮ ਚੰਦਰ ਦੀ ਜਨਮ ਮਿਤੀ

Post by Tejinder singh on Tue Aug 28, 2012 7:00 pm

ਗਪੌੜਿਆਂ ਦਾ ਤਾਂ ਪੁੱਛੋ ਹੀ ਨਾ...ਵੈਸੇ ਇਹ ਹੋਰ ਵੀ ਬਹੁਤ ਕੁਝ ਇਤਿਹਾਸ ਹੋਣ ਦਾ ਦਾਅਵਾ ਕਰਦੇ ਨੇ...ਲੋਕ ਚੰਦ ਤੇ ਪਹੁੰਚ ਗਏ, ਤੇ ਪਤਾ ਨੀ ਕੀ ਕੀ ਲੱਭ ਲਿਆ ਉਥੇ ....ਪਰ ਇਹ ਜਨਤਾ ਨਾ ਤਾਂ ਇਹਨਾਂ ਨੇ ਆਪ ਕੁਝ ਕਰਨੈ ਨਾ ਕਿਸੇ ਨੂੰ ਕਰਨ ਦੇਣਾ ਨਵੇਂ ਤੋਂ ਨਵੇਂ ਸ਼ੋਸ਼ੇ ਛੱਡਦੇ ਰਹਿੰਦੇ ਨੇ..
avatar
Tejinder singh
super moderator
super moderator

Posts : 217
Reputation : 76
Join date : 02/06/2012
Age : 27
Location : chhahar

Back to top Go down

Announcement Re: ਰਾਮ ਚੰਦਰ ਦੀ ਜਨਮ ਮਿਤੀ

Post by Admin on Tue Aug 28, 2012 11:20 pm

shoshe chhad ke hi apne anm da rola pvande ne.

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1193
Reputation : 270
Join date : 25/04/2012
Age : 60
Location : new delhi

Back to top Go down

Announcement Re: ਰਾਮ ਚੰਦਰ ਦੀ ਜਨਮ ਮਿਤੀ

Post by Sponsored content


Sponsored content


Back to top Go down

View previous topic View next topic Back to top


 
Permissions in this forum:
You cannot reply to topics in this forum