maas maas kar...
Page 2 of 2 • Share •
Page 2 of 2 • 1, 2
maas maas kar...
First topic message reminder :
ਪੁਜਾਰੀ ਸ਼੍ਰੈਣੀ ਨੇ ਕਿਹਾ,ਮਾਸ ਖਾਣਾ ਪਾਪ ਹੈ ਬਾਬੇ ਨਾਨਕ ਨੇ ਕਿਹਾ, ਖਾਣਾ-ਪੀਣਾ, ਪਹਿਨਣਾ ਜਾਂ ਇਸ ਬਾਰੇ ਬਹਿਸ ਕਰਨਾ ਧਰਮ ਦਾ ਵਿਸ਼ਾ ਹੀ ਨਹੀਂ ਹੈ ਫਿਰ ਧਰਮ ਕੀ ਹੈ ਬਾਬੇ ਨਾਨਕ ਨੇ ਉੱਤਰ ਦਿਤਾ, ਧਰਮ ਸਰੀਰ ਦਾ ਭੋਜਨ ਨਹੀ, ਆਤਮਾ ਦੀ ਖੁਰਾਕ ਮਾਤਰ ਹੈ ਕੋਈ ਖਾਣਾ-ਪੀਣਾ, ਪਹਿਨਣਾ ਉਦੋਂ ਹੀ ਧਰਮ ਦਾ ਵਿਸ਼ਾ ਬਣਦਾ ਹੈ ਜਦੋਂ ਕੋਈ ਵਸਤ ਖਾਣ-ਪੀਣ, ਪਹਿਨਣ ਨਾਲ ਤਨ ਵਿਚ ਪੀੜ ਹੋਣ ਲੱਗੇ ਤੇ ਮਨ ਵਿਚ ਵਿਕਾਰ ਪੈਦਾ ਹੋਣ ਲੱਗਣ ਪਰ ਸਦੀਆਂ ਤੋਂ ਹਰ ਗੱਲ ਨੂੰ ਸਰੀਰ ਦੇ ਪੱਧਰ ਤੱਕ ਸੀਮਤ ਕਰਨ ਅਤੇ ਵਾਦ ਵਿਵਾਦ ਕਰਨ ਵਾਲੇ ਜਗਿਆਸੂ ਨੂੰ ਇਹ ਗੱਲ ਸਮਝ ਨਾ ਆਈ ਕਿ ਜੀਭ ਦੇ ਸਵਾਦ ਲਈ ਕਿਸੇ ਜਾਨਵਰ ਨੂੰ ਮਾਰਨਾ ਵੈਸੇ ਹੀ ਪਾਪ ਹੈ ਤਾਂ ਮਨ ਦੇ ਵਿਕਾਰਾਂ ਦੀ ਗੱਲ ਨਾਲ ਇਸ ਨੂੰ ਕਿਉਂ ਜੋੜਿਆ ਜਾਵੇ ਬਾਬੇ ਨਾਨਕ ਨੇ ਅਜਿਹੇ ਪ੍ਰਸ਼ਨ ਖੜੇ ਕਰਨ ਵਾਲਿਆਂ ਨੂੰ ਇੱਕ ਧਰਮ ਵਿਗਿਆਨੀ ਵਾਂਗ ਖੁੱਲ੍ਹ ਕੇ ਕਿਹਾ ਕਿ ਜਿਹੜੀ ਗੱਲ ਦਾ ਧਰਮ ਨਾਲ ਸੰਬੰਧ ਹੀ ਕੋਈ ਨਹੀਂ ਉੁਸ ਨੂੰ ਮੱਲੋ ਮੱਲੀ ਧਰਮ ਦੇ ਨਾਂ ਤੇ ਬਹਿਸ ਦਾ ਵਿਸ਼ਾ ਕਿਉਂ ਬਣਾਇਆ ਜਾ ਰਿਹਾ ਹੈ
ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ
ਕਉੁਣ ਮਾਸੁ ਕਉਣ ਸਾਗੁ ਕਹਾਵੈ
ਕਿਸੁ ਮਹਿ ਪਾਪ ਸਮਾਣੇ(ਪੰਨਾ-੧੨੮੯,ਵਾਰ ੨੫)
ਝੋਲਾ ਛਾਪ ਡਾਕਟਰ ਹਰ ਬੁਖਾਰ ਨੂੰ 'ਮਲੇਰੀਆ' ਕਹਿ ਦੇਂਦਾ ਹੈ ਪਰ ਸਿਆਣਾ ਡਾਕਟਰ ਜਾਣਦਾ ਹੈ ਕਿ ਟੈਸਟ ਵਿਚ 'ਪਾਜ਼ੇਟਵ' ਆਉਣ ਵਾਲਾ ਬੁਖਾਰ ਹੀ 'ਮਲੇਰੀਆ' ਹੁੰਦਾ ਹੈ, ਸਾਰੇ ਨਹੀਂ ਆਮ ਪ੍ਰਚਾਰਕ ਤੇ ਪੁਜਾਰੀ ਕਰੁਣਾ ਅਤੇ ਦਇਆ ਪੈਦਾ ਕਰਨ ਵਾਲੀ ਹਰ ਕ੍ਰਿਆ ਨੂੰ ਧਰਮ ਕਹਿ ਦੇਂਦਾ ਹੈ ਪਰ ਬਾਬੇ ਨਾਨਕ ਵਰਗਾ ਧਰਮ ਵਿਗਿਆਨੀ ਹੀ ਇਹ ਗੱਲ ਕਹਿ ਸਕਦਾ ਹੈ ਕਿ ਧਰਮ ਦੀ ਹੱਦ ਹੀ ਉਦੋਂ ਸ਼ੁਰੂ ਹੁੰਦੀ ਹੈ ਜਿਥੋਂ ਸਰੀਰ ਵੱਲੋਂ ਖਾਦਾ ਮਾਸ ਮਨ ਵਿੱਚ ਵਿਕਾਰ ਪੈਦਾ ਕਰਨਾ ਸ਼ੁਰੂ ਕਰ ਦੇਵੇ , ਪਹਿਲਾਂ ਨਹੀਂ ਗੁਰੂ ਅਰਜਨ ਦੇਵ ਜੀ ਨੇ ਇਸੇ ਗੱਲ ਨੂੰ ਹੋਰ ਵੀ ਸਪੱਸ਼ਟ ਕਰ ਦਿੱਤਾ ਜਦ ਬੱਕਰੇ ਕੋਹਣ ਵਾਲੇ ਸਧਨੇ ਕਸਾਈ ਨੂੰ ਭਗਤ ਮੰਨ ਲਿਆ ਤੇ ਉਸ ਦੀ ਬਾਣੀ ਨੂੰ ਅਸੀਂ ਸਿਰ ਝੁਕਾਂਦੇ ਹਾਂ ਤਾਂ ਮਾਸ ਖਾਣ ਨਾ ਖਾਣ ਦੀ ਬਹਿਸ ਤਾਂ ਮੂਰਖਾਂ ਵਾਲੀ ਬਹਿਸ ਹੋ ਗਈ
ਜੇ ਪਾਠਕ ਵੀਰਾਂ ਨੂ ਅਜੇ ਵੀ ਕੋਈ ਸ਼ੰਕਾ ਹੈ ਤਾਂ ਜਰੂਰ ਦੱਸਣਾ....
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

Tejinder singh- super moderator
- Posts : 217
Reputation : 76
Join date : 02/06/2012
Age : 27
Location : chhahar
Re: maas maas kar...
ਪਉੜੀ 21 ( ਨਿਗਰਾ ਮਨਮਖ ਵਸ ਵਿਚ ਨਹੀ ਆ ਸਕਦਾ )
ਕਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸ ਪਰੋਆ॥ ਹਸਿ ਹਸਿ ਬੋਲੇ ਕਹੀਂਦੀ ਖਾਧੇ ਅਕਿ ਹਾਲ ਇਹ ਹੋਆ॥
ਮਾਸ ਖਾਨਿ ਗਲਿ ਛਰੀ ਦੇ ਹਾਲ ਤਿਨਾੜਾ ਕਉਣ ਅਲੋਆ॥ ਜੀਭੈ ਹੰਦਾ ਫੇੜਿਆ ਖਉ ਦੰਦਾਂ ਮਹ ਭੰਨਿ ਵਿਗੋਆ॥
ਪਰ ਤਨ ਪਰ ਧਨ ਨਿੰਦ ਕਰਿ ਹੋਇ ਦਜੀਭਾ ਬਿਸੀਅਰ ਭੋਆ॥ ਵਸਿ ਆਵੈ ਗਰਮੰਤ ਸਪ ਨਿਗਰਾ ਮਨਮਖ ਸਣੈ ਨ ਸੋਆ॥
ਵੇਖਿ ਨ ਚਲੈ ਅਗੈ ਟੋਆ
Pauri 21 (One having no Guru is uncontrollable)
kuhai kasaaee bakaree laae loon seekh maas paroaa. has has bolae kuhee(n)adhee khaadhhae ak haal eihu hoaa.
maas khaan gal shhuree dhae haal thinaarraa koun aloaa. jeebhai ha(n)dhaa faerriaa kho dha(n)dhaa(n) muhu bha(n)n vigoaa.
par than par dhhan ni(n)dh kar hoe dhujeebhaa biseear bhoaa. vas aavai guruma(n)th sap niguraa manamukh sunai n soaa.
vaekh n chalai agai ttoaa.

The butcher slaughters the goat; salts the meat and strings it on a skewer.
While being killed the goat laughingly says: I have come to this condition for grazing only coarse leaves of arid wild plants.
What will be the plight of those who cutting the throat with a knife eat the flesh of animals?
The perverted taste of the tongue is harmful for the teeth and damages the mouth.
The one who eyes another’s wealth or body or slanders becomes a poisonous Amphisbaena.
This snake is controlled by the Guru's mantra but the Guru-less manmukh never listens to this glorious mantra.
The Manmukh blindly moves ahead, never realizing the approaching deep pit ahead!
(note: Amphisbaena is a mythical serpent having a head at each end of its body.)
Vaar 37 Pauri 21

japjeet kaur- Posts : 193
Reputation : 24
Join date : 23/06/2012
Age : 27
Location : New Delhi
Re: maas maas kar...
Kabir On Meat Issue
ਬੇਦ ਕਤੇਬ ਕਹਹ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਜਉ ਸਭ ਮਹਿ ਝਕ ਖਦਾਇ ਕਹਤ ਹਉ ਤਉ ਕਿਉ ਮਰਗੀ ਮਾਰੈ ॥੧॥
Do not say that the Vedas, the Bible and the Koran are false. Those who do not contemplate them are false. You say that the One Lord is in all, so why do you kill chickens? ||1||
ਮਲਾਂ ਕਹਹ ਨਿਆਉ ਖਦਾਈ ॥ ਤੇਰੇ ਮਨ ਕਾ ਭਰਮ ਨ ਜਾਈ ॥੧॥ ਰਹਾਉ ॥
O Mullah, tell me: is this God's Justice? The doubts of your mind have not been dispelled. ||1||Pause||
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ ਜੋਤਿ ਸਰੂਪ ਅਨਾਹਤ ਲਾਗੀ ਕਹ ਹਲਾਲ ਕਿਆ ਕੀਆ ॥੨॥
You seize a living creature, and then bring it home and kill its body; you have killed only the clay. The light of the soul passes into another form. So tell me, what have you killed? ||2||
ਕਿਆ ਉਜੂ ਪਾਕ ਕੀਆ ਮਹ ਧੋਇਆ ਕਿਆ ਮਸੀਤਿ ਸਿਰ ਲਾਇਆ ॥ ਜਉ ਦਿਲ ਮਹਿ ਕਪਟ ਨਿਵਾਜ ਗਜਾਰਹ ਕਿਆ ਹਜ ਕਾਬੈ ਜਾਇਆ ॥੩॥
And what good are your purifications? Why do you bother to wash your face? And why do you bother to bow your head in the mosque? Your heart is full of hypocrisy; what good are your prayers or your pilgrimage to Mecca? ||3||
ਤੂੰ ਨਾਪਾਕ ਪਾਕ ਨਹੀ ਸੂਝਿਆ ਤਿਸ ਕਾ ਮਰਮ ਨ ਜਾਨਿਆ ॥ ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨ ਮਾਨਿਆ ॥੪॥੪॥
You are impure; you do not understand the Pure Lord. You do not know His Mystery. Says Kabeer, you have missed out on paradise; your mind is set on hell. ||4||4||

Shabad page 723
SGGS Page 723 Full Shabad
ਬੰਦੇ ਚਸਮ ਦੀਦੰ ਫਨਾਇ ॥
ਦਨਂ”ੀਆ ਮਰਦਾਰ ਖਰਦਨੀ ਗਾਫਲ ਹਵਾਇ ॥ ਰਹਾਉ ॥
ਗੈਬਾਨ ਹੈਵਾਨ ਹਰਾਮ ਕਸਤਨੀ ਮਰਦਾਰ ਬਖੋਰਾਇ ॥
ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥
banday chasam deedaN fanaa-ay.
duneeN-aa murdaar khurdanee gaafal havaa-ay. rahaa-o.
gaibaan haivaan haraam kustanee murdaar bakhoraa-ay.
dil kabaj kabjaa kaadro dojak sajaa-ay. (2)
O human being, whatever you can see with your eyes, shall perish.
The world eats dead carcasses, living by neglect and greed. ((Pause))
Like a goblin, or a beast, they kill and eat the forbidden carcasses of meat.
So control your urges, or else you will be seized by the Lord, and thrown into the tortures of hell.
(2)

weldone japjeet kaur
preety kaur- super moderator
- Posts : 458
Reputation : 71
Join date : 01/05/2012
Age : 35
Location : mohali
Re: maas maas kar...
eh visha kade khatam na hon vala hai ...so guru di bani nu samjho vicharo te fer koi kadam chukko...
_________________
[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
Admin- Admin
- Posts : 1196
Reputation : 270
Join date : 25/04/2012
Age : 60
Location : new delhi
Page 2 of 2 • 1, 2
Page 2 of 2
Permissions in this forum:
You cannot reply to topics in this forum