Punjabi Likari Forums
Sat Sri Akal

maas maas kar...

Page 1 of 2 1, 2  Next

Go down

Announcement maas maas kar...

Post by Tejinder singh on Fri Aug 03, 2012 11:08 am


ਪੁਜਾਰੀ ਸ਼੍ਰੈਣੀ ਨੇ ਕਿਹਾ,ਮਾਸ ਖਾਣਾ ਪਾਪ ਹੈ ਬਾਬੇ ਨਾਨਕ ਨੇ ਕਿਹਾ, ਖਾਣਾ-ਪੀਣਾ, ਪਹਿਨਣਾ ਜਾਂ ਇਸ ਬਾਰੇ ਬਹਿਸ ਕਰਨਾ ਧਰਮ ਦਾ ਵਿਸ਼ਾ ਹੀ ਨਹੀਂ ਹੈ ਫਿਰ ਧਰਮ ਕੀ ਹੈ ਬਾਬੇ ਨਾਨਕ ਨੇ ਉੱਤਰ ਦਿਤਾ, ਧਰਮ ਸਰੀਰ ਦਾ ਭੋਜਨ ਨਹੀ, ਆਤਮਾ ਦੀ ਖੁਰਾਕ ਮਾਤਰ ਹੈ ਕੋਈ ਖਾਣਾ-ਪੀਣਾ, ਪਹਿਨਣਾ ਉਦੋਂ ਹੀ ਧਰਮ ਦਾ ਵਿਸ਼ਾ ਬਣਦਾ ਹੈ ਜਦੋਂ ਕੋਈ ਵਸਤ ਖਾਣ-ਪੀਣ, ਪਹਿਨਣ ਨਾਲ ਤਨ ਵਿਚ ਪੀੜ ਹੋਣ ਲੱਗੇ ਤੇ ਮਨ ਵਿਚ ਵਿਕਾਰ ਪੈਦਾ ਹੋਣ ਲੱਗਣ ਪਰ ਸਦੀਆਂ ਤੋਂ ਹਰ ਗੱਲ ਨੂੰ ਸਰੀਰ ਦੇ ਪੱਧਰ ਤੱਕ ਸੀਮਤ ਕਰਨ ਅਤੇ ਵਾਦ ਵਿਵਾਦ ਕਰਨ ਵਾਲੇ ਜਗਿਆਸੂ ਨੂੰ ਇਹ ਗੱਲ ਸਮਝ ਨਾ ਆਈ ਕਿ ਜੀਭ ਦੇ ਸਵਾਦ ਲਈ ਕਿਸੇ ਜਾਨਵਰ ਨੂੰ ਮਾਰਨਾ ਵੈਸੇ ਹੀ ਪਾਪ ਹੈ ਤਾਂ ਮਨ ਦੇ ਵਿਕਾਰਾਂ ਦੀ ਗੱਲ ਨਾਲ ਇਸ ਨੂੰ ਕਿਉਂ ਜੋੜਿਆ ਜਾਵੇ ਬਾਬੇ ਨਾਨਕ ਨੇ ਅਜਿਹੇ ਪ੍ਰਸ਼ਨ ਖੜੇ ਕਰਨ ਵਾਲਿਆਂ ਨੂੰ ਇੱਕ ਧਰਮ ਵਿਗਿਆਨੀ ਵਾਂਗ ਖੁੱਲ੍ਹ ਕੇ ਕਿਹਾ ਕਿ ਜਿਹੜੀ ਗੱਲ ਦਾ ਧਰਮ ਨਾਲ ਸੰਬੰਧ ਹੀ ਕੋਈ ਨਹੀਂ ਉੁਸ ਨੂੰ ਮੱਲੋ ਮੱਲੀ ਧਰਮ ਦੇ ਨਾਂ ਤੇ ਬਹਿਸ ਦਾ ਵਿਸ਼ਾ ਕਿਉਂ ਬਣਾਇਆ ਜਾ ਰਿਹਾ ਹੈ

ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ
ਕਉੁਣ ਮਾਸੁ ਕਉਣ ਸਾਗੁ ਕਹਾਵੈ
ਕਿਸੁ ਮਹਿ ਪਾਪ ਸਮਾਣੇ(ਪੰਨਾ-੧੨੮੯,ਵਾਰ ੨੫)

ਝੋਲਾ ਛਾਪ ਡਾਕਟਰ ਹਰ ਬੁਖਾਰ ਨੂੰ 'ਮਲੇਰੀਆ' ਕਹਿ ਦੇਂਦਾ ਹੈ ਪਰ ਸਿਆਣਾ ਡਾਕਟਰ ਜਾਣਦਾ ਹੈ ਕਿ ਟੈਸਟ ਵਿਚ 'ਪਾਜ਼ੇਟਵ' ਆਉਣ ਵਾਲਾ ਬੁਖਾਰ ਹੀ 'ਮਲੇਰੀਆ' ਹੁੰਦਾ ਹੈ, ਸਾਰੇ ਨਹੀਂ ਆਮ ਪ੍ਰਚਾਰਕ ਤੇ ਪੁਜਾਰੀ ਕਰੁਣਾ ਅਤੇ ਦਇਆ ਪੈਦਾ ਕਰਨ ਵਾਲੀ ਹਰ ਕ੍ਰਿਆ ਨੂੰ ਧਰਮ ਕਹਿ ਦੇਂਦਾ ਹੈ ਪਰ ਬਾਬੇ ਨਾਨਕ ਵਰਗਾ ਧਰਮ ਵਿਗਿਆਨੀ ਹੀ ਇਹ ਗੱਲ ਕਹਿ ਸਕਦਾ ਹੈ ਕਿ ਧਰਮ ਦੀ ਹੱਦ ਹੀ ਉਦੋਂ ਸ਼ੁਰੂ ਹੁੰਦੀ ਹੈ ਜਿਥੋਂ ਸਰੀਰ ਵੱਲੋਂ ਖਾਦਾ ਮਾਸ ਮਨ ਵਿੱਚ ਵਿਕਾਰ ਪੈਦਾ ਕਰਨਾ ਸ਼ੁਰੂ ਕਰ ਦੇਵੇ , ਪਹਿਲਾਂ ਨਹੀਂ ਗੁਰੂ ਅਰਜਨ ਦੇਵ ਜੀ ਨੇ ਇਸੇ ਗੱਲ ਨੂੰ ਹੋਰ ਵੀ ਸਪੱਸ਼ਟ ਕਰ ਦਿੱਤਾ ਜਦ ਬੱਕਰੇ ਕੋਹਣ ਵਾਲੇ ਸਧਨੇ ਕਸਾਈ ਨੂੰ ਭਗਤ ਮੰਨ ਲਿਆ ਤੇ ਉਸ ਦੀ ਬਾਣੀ ਨੂੰ ਅਸੀਂ ਸਿਰ ਝੁਕਾਂਦੇ ਹਾਂ ਤਾਂ ਮਾਸ ਖਾਣ ਨਾ ਖਾਣ ਦੀ ਬਹਿਸ ਤਾਂ ਮੂਰਖਾਂ ਵਾਲੀ ਬਹਿਸ ਹੋ ਗਈ
ਜੇ ਪਾਠਕ ਵੀਰਾਂ ਨੂ ਅਜੇ ਵੀ ਕੋਈ ਸ਼ੰਕਾ ਹੈ ਤਾਂ ਜਰੂਰ ਦੱਸਣਾ....

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by Admin on Fri Aug 03, 2012 1:39 pm

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਮਾਸ ਦਾ ਝਗੜਾ ਬਹੁਤ (ਸਦੀਆਂ) ਪੁਰਾਣਾਂ ਹੈ। (ਝਗੜਾ ਕੋਈ ਵੀ ਜਾਂ ਕਿਸੇ ਵੀ ਤਰਾਂ ਦਾ ਹੀ ਕਿਉਂ ਨਾਂ ਹੋਵੇ, ਇਹ ਮੂਰਖਤਾ ਜਾਂ ਮਨਮੁਖਤਾ ਦੀ ਨਿਸ਼ਾਨੀਂ ਹੈ। ਗੁਰਮੁਖ ਕਦੇ ਵੀ ਝਗੜਾ ਨਹੀਂ ਕਰਦੇ।) ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਮੂਰਖ ਮਾਸ ਦਾ ਝਗੜਾ ਪਾਈ ਬੈਠੇ ਹਨ, ਪਰ ਸਚਾਈ ਦਾ ਕਿਸੇ ਨੂੰ ਵੀ ਕੋਈ ਗਿਆਨ ਨਹੀਂ ਹੈ। ਕੋਈ ਵੀ ਗਿਆਨ ਧਿਆਨ ਧਰਮ ਜਾਂ ਸੱਚ ਨੂੰ ਨਹੀਂ ਜਾਣਦਾ, ਕਿ ਮਾਸ ਅਤੇ ਸਾਗ ਵਿੱਚ ਅਸਲ ਵਿੱਚ ਫਰਕ ਕੀ ਹੈ, ਅਤੇ ਕਿਸ ਦੇ ਖਾਣ ਵਿੱਚ ਪਾਪ ਹੈ, ਅਤੇ ਕਿਸ ਦੇ ਖਾਣ ਵਿੱਚ ਪੁੰਨ ਹੈ।

ਗੁਰਬਾਣੀਂ ਦੀ ਇਸ ਕੜੀ ਕਿਸੁ ਮਹਿ ਪਾਪ ਸਮਾਣੇ ਅਨੁਸਾਰ ਕੀ ਕੋਈ ਦੱਸੇ ਗਾ ਕਿ ਕਿਸ ਦੇ ਖਾਣ ਵਿੱਚ ਪੁੰਨ ਹੈ, ਭਾਵ ਕਿਹੜੀ ਚੀਜ ਖਾਣੀਂ ਜਾਇਜ ਹੈ, ਅਤੇ ਕਿਹੜੀ ਚੀਜ ਨਜਾਇਜ ਹੈ।

ਗੁਰਬਾਣੀਂ ਦੀ ਇਸ ਕੜੀ ਦਾ ਜੇ ਇਹ ਅਰਥ ਲਈਏ, ਕਿ ਪੰਡਤਾਂ ਨੂੰ, ਜਾਂ ਸ਼ਾਕਾਹਾਰੀਆਂ ਨੂੰ, ਜਾਂ ਮਾਸ ਖਾਣ ਦਾ ਵਿਰੋਧ ਕਰਨ ਵਾਲਿਆਂ ਨੂੰ ਕੋਈ ਗਿਆਨ ਨਹੀਂ ਹੈ, ਉਹ ਮੂਰਖ ਹਨ। ਐਵੇਂ ਝਗੜਦੇ ਹਨ।

ਤਾਂ ਜਿਹੜੇ ਮਾਸ ਖਾਂਣ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਕੀ ਉਹਨਾਂ ਨੂੰ ਗਿਆਨ ਹੈ? ਕੀ ਉਹ ਗਿਆਨ ਧਿਆਨ ਜਾਣਦੇ ਹਨ? ਕੀ ਗੁਰਬਾਣੀਂ ਦੀ ਇਸ ਕੜੀ ਤੋਂ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ? ਕਿ ਮਾਸ ਖਾਣ ਵਾਲਿਆਂ ਨੂੰ ਤਾਂ ਗਿਆਨ ਹੈ, ਪਰ ਸਿਰਫ ਪੰਡਤਾਂ ਨੂੰ ਗਿਆਨ ਨਹੀਂ ਹੈ, ਅਤੇ ਉਹ ਮੂਰਖ ਹਨ।

ਸਿੱਖ ਹੋਵੇ ਗੁਰੂ ਨਾਨਕ ਦਾ, ਤੇ ਉਸ ਦੇ ਮਨ ਵਿੱਚ ਫਿਰ ਵੀ ਕੋਈ ਵਹਿਮ ਭਰਮ ਜਾਂ ਝਗੜਾ ਰਹਿ ਜਾਵੇ, ਇਹ ਅਨਹੋਣੀਂ ਗੱਲ ਹੈ। ਅੱਜ ਇਹ ਮਾਸ ਦਾ ਝਗੜਾ ਕਰਨ ਵਾਲੇ, ਉਹਨਾਂ ਵਿਦਵਾਨ ਵੀਰਾਂ ਨੂੰ ਇਹ ਬੇਨਤੀ ਹੈ, ਕੇ ਸਭ ਤੋਂ ਪਹਿਲੇ ਤਾ ਉਹ ਇਹ ਦੱਸਣ, ਕਿ ਗੁਰੂ ਨਾਨਕ ਦੇਵ ਜੀ ਜਾਂ ਉਹਨਾਂ ਦੀ ਸੰਗਤ ਵਿਚੋਂ ਕੋਈ ਸਿੱਖ ਮਾਸ ਖਾਂਦਾ ਸੀ? ਕਿਤੇ ਇਸ ਦੀ ਕੋਈ ਮਿਸਾਲ ਜਾਂ ਸਬੂਤ ਮਿਲਦਾ ਹੈ। ਉਹ ਇਸ ਦੀ ਕੋਈ ਉਧਾਰਨ ਜਾਂ ਸਬੂਤ ਜਰੂਰ ਪੇਸ਼ ਕਰਨ। ਸਬੂਤ ਨਾਂ ਵੀ ਸਹੀ, ਸਿਰਫ ਏਨਾਂ ਹੀ ਦੱਸ ਦੇਣ ਕਿ ਗੁਰੂ ਨਾਨਕ ਜੀ ਜਾਂ ਉਹਨਾਂ ਦਾ ਕੋਈ ਸਿੱਖ ਮਾਸ ਖਾਂਦਾ ਸੀ।

ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਕੀ ਸੀ, ਜਾਂ ਕੀ ਹੈ, ਜਾਂ ਗੁਰੂ ਨਾਨਕ ਦੇ ਸਿੱਖ ਕੀ ਖਾਦੇ ਸਨ, ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਹੀ ਵਿਸਥਾਰ ਨਾਲ ਹਰ ਸ਼ਬਦ, ਹਰ ਤੁਕ, ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ ਮ: ੧ (ਇਹ ਹੈ ਗੁਰੂ ਨਾਨਕ ਦੇ ਸਿੱਖਾਂ ਦਾ ਅਸਲੀ ਭੋਜਨ, ਜੋ ਗੁਰੂ ਨਾਨਕ ਜੀ ਖੁਦ ਦੱਸ ਰਹੇ ਹਨ। ਠੇਠ ਪੰਜਾਬੀ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ। ਜੇ ਮਾਸ ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਹੁੰਦਾ, ਤਾਂ ਕੀ ਮਾਸ ਖਾਣ ਦੇ ਹੱਕ ਵਿੱਚ ਵੀ ਇਸ ਤਰਾਂ ਸਪੱਸ਼ਟ ਨਹੀਂ ਸਨ ਲਿਖ ਸੱਕਦੇ ਗੁਰੂ ਜੀ)

ਮਾਸ ਖਾਣ ਦਾ ਬਹਾਨਾਂ ਚਾਹੀਦਾ ਹੋਵੇ, ਤਾਂ ਸਾਨੂੰ ਸ਼ੇਰ, ਬਘਿਆੜ, ਚੀਤੇ ਆਦੀ ਜਾਨਵਰਾਂ ਅਤੇ ਮਨੁੱਖ ਵਿਚਲੀ ਮਾਸ ਖਾਣ ਦੀ ਇਹ ਵੰਡ ਬਨਾਵਟੀ ਦਿੱਸਦੀ ਹੈ

ਆਸਾ॥ ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ॥ ੧॥ ਕਾਹੇ ਕਉ ਕੀਜੈ ਧਿਆਨੁ ਜਪੰਨਾ॥ ਜਬ ਤੇ ਸੁਧੁ ਨਾਹੀ ਮਨੁ ਅਪਨਾ॥ ੧॥ ਰਹਾਉ॥ ਸਿੰਘਚ ਭੋਜਨੁ ਜੋ ਨਰੁ ਜਾਨੈ॥ ਐਸੇ ਹੀ ਠਗਦੇਉ ਬਖਾਨੈ॥ ੨॥ ਨਾਮੇ ਕੇ ਸੁਆਮੀ ਲਾਹਿ ਲੇ ਝਗਰਾ॥ ਰਾਮ ਰਸਾਇਨ ਪੀਉ ਰੇ ਦਗਰਾ॥ ੩॥ (੪੮੫)
ਆਮ ਕਰਕੇ ਲਿਖਾਰੀ ਵਿਦਵਾਨ “ਸਿੰਘਚ” ਭੋਜਨ ਦੇ ਅਰਥ ਸਿਰਫ ਨਿਰਦਾਇਤਾ ਦਾ ਭੋਜਨ, ਜਾਂ ਮਹਿਜ਼ ਜੁਲਮ ਦੇ ਤਰੀਕੇ ਨਾਲ ਕਮਾਈ ਹੋਈ ਰੋਟੀ ਹੀ ਕਹਿੰਦੇ ਹਨ। “ਸਿੰਘਚ” ਭੋਜਨ ਨੂੰ “ਮਾਸ” ਕਹਿਣ ਤੋਂ ਸੰਗਦੇ, ਜਾਂ ਝਿਜਕਦੇ ਹਨ। ਕਿਉਂ ਕਿ ਇਸ ਤਰਾਂ ਕਹਿਣ ਨਾਲ ਤਾਂ ਉਹਨਾਂ ਦਾ ਸਾਰਾ ਫਲਸਫਾ ਹੀ ਉਲਟ ਪੈ ਜਾਵੇ ਗਾ। ਜੋ ਕਿ ਉਹਨਾਂ ਨੇਂ ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰਿਆ ਹੋਇਆ ਹੈ।

“ਸਿੰਘ ਰੁਚੈ ਸਦ ਭੋਜਨੁ ਮਾਸ” “ਰੁਚੈ” ਤੋਂ ਭਾਵ ਹੈ, ਸ਼ੇਰ ਦੀ ਰੁਚੀ/ਤਾਂਘ/ਪ੍ਰੀਤ ਮਾਸ ਨਾਲ ਹੈ। ਭਾਵ ਮਾਸ ਸ਼ੇਰਾਂ ਦਾ ਮਨ ਭਾਉਂਦਾ ਭੋਜਨ ਹੈ। ਇਸੇ ਤਰਾਂ ਅਗੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਇੱਕ ਹੋਰ “ਰੁਚੀ” ਦੀ ਗੱਲ ਦੱਸਦੇ ਹਨ, ਕਿ ਸਾਡੇ ਮਨ ਵਿੱਚ ਹਰੀ ਦੇ ਨਾਮ ਦੀ “ਰੁਚੀ” ਹੈ, ਕੇਦਾਰਾ ਮਹਲਾ ੫॥ ਹਰਿ ਕੇ ਨਾਮ ਕੀ ਮਨ ਰੁਚੈ॥ ਕੋਟਿ ਸਾਂਤਿ ਅਨμਦ ਪੂਰਨ ਜਲਤ ਛਾਤੀ ਬੁਝੈ॥ ਰਹਾਉ॥ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਸਾਨੂੰ ਸਮਝਾ ਰਹੇ ਹਨ ਕਿ, ਸ਼ੇਰ ਦੀ ਰੁਚੀ ਮਾਸ ਖਾਣ ਵਿੱਚ ਹੈ, ਪਰ ਸਾਡੀ ਰੁਚੀ ਹਰਿ ਕੇ ਨਾਮ ਵਿੱਚ ਹੈ।

ਵਿਚਾਰ:-ਇਕ ਪਾਸੇ ਮਨ ਵਿੱਚ ਮਾਸ ਭੋਜਨ ਖਾਣ “ਰੁਚੀ” ਹੈ, ਦੂਜੇ ਪਾਸੇ ਮਨ ਵਿੱਚ ਨਾਮ ਭੋਜਨ ਖਾਣ ਦੀ “ਰੁਚੀ” ਹੈ। ਦੋਵੇਂ ਉਧਾਰਨਾਂ ਸਾਡੇ ਸਾਹਮਣੇਂ ਹਨ। ਇਹ ਫੈਸਲਾ ਤਾਂ ਹੁਣ ਆਪਾਂ ਹੀ ਕਰਨਾਂ ਹੈ, ਕੇ ਸਾਨੂੰ ਕਿਸ ਕਤਾਰ ਵਿੱਚ ਖੜੇ ਹੋਣਾਂ ਚਾਹੀਦਾ ਹੈ।

ਇਸ ਸ਼ਬਦ ਦਾ ਸਾਰ:- ਨਾਮ ਦੇਵ ਜੀ ਕਹਿੰਦੇ ਹਨ, ਨਾਮੇ ਕੇ ਸੁਆਮੀ ਲਾਹਿ ਲੇ ਝਗਰਾ॥ ਰਾਮ ਰਸਾਇਨ ਪੀਉ ਰੇ ਦਗਰਾ॥ ੩॥ ਮੇਰੇ ਸਵਾਮੀਂ ਨੇਂ ਇਹ ਸਿੰਘਚ ਭੋਜਨੁ ਵਾਲਾ ਝਗੜਾ ਮੁਕਾ ਦਿਤਾ ਹੈ। “ਦਗਰਾ” (ਐ ਪੱਥਰਾ) ਐ ਪੱਥਰ ਚਿੱਤ, ਐ ਹਤਿਆ ਕਰਨ ਵਾਲੇ ਕਠੋਰ ਬੰਦੇ, ਤੂੰ ਵੀ ਇਹ ਕੰਮ ਛੱਡ ਅਤੇ ਰੱਤ ਜਾਂ ਸਿੰਘਚ ਭੋਜਨੁ ਦੀ ਥਾਂ ਰਾਮ ਦੇ ਨਾਮ ਦਾ ਰਸਾਇਣ ਪੀ। (ਕੀ ਇਹ ਮਾਸ ਖਾਣ ਦੀ ਮਨਾਹੀਂ ਨਹੀਂ ਹੈ?)

ਊਪਰ ਵਾਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸ ਚੁਕੇ ਹਨ, ਕਿ ਮਾਸ ਸ਼ੇਰਾਂ ਦਾ ਭੋਜਨ ਹੈ ਜੋ ਅਸੀਂ ਪੜ੍ਹ ਚੁਕੇ ਹਾਂ। ਅਗਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਫਿਰ ਸਮਝਾਉਂਦੇ ਹਨ, ਬ੍ਰਹਮ ਗਿਆਨੀ ਦਾ ਭੋਜਨ ਮਾਸ ਨਹੀਂ, ਬ੍ਰਹਮ ਗਿਆਨੀ ਦਾ ਭੋਜਨ ਤਾਂ ਗਿਆਨ ਹੈ

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥ ੩॥ ਮ: ੫ ੨੭੩

ਪਾਠਕ ਵੀਰੋ ਇਹ ਕੈਸੀ ਜਿਦ ਹੈ, ਜਾਂ ਇਹ ਕੈਸਾ ਤਰਕ ਹੈ, ਜਾਂ ਇਹ ਕੈਸੀ ਰੀਸ ਹੈ, ਕੇ ਜੇ ਕੁੱਤੇ ਬਿਲੇ ਮਾਸ ਖਾ ਸੱਕਦੇ ਹਨ, ਤਾਂ ਅਸੀਂ ਮਾਸ ਕਿਉਂ ਨਹੀਂ ਖਾ ਸੱਕਦੇ, ਕੀ ਅਸੀਂ ਇਸ ਨੂੰ ਗੁਰਮਤਿ ਦਾ ਪਾਠ ਕਹਿ ਸਕਦੇ ਹਾਂ। ਇਹ ਸਾਰੀਆਂ ਮਨਮੱਤ ਉਧਾਰਨਾਂ ਹਨ, ਜੋ ਗੁਰਮੱਤਿ ਦੇ ਨਾਂ ਤੇ ਸਾਡੇ ਤੇ ਠੋਸੀਆਂ ਜਾ ਰਹੀਆਂ/ਗਈਆਂ ਹਨ।
ਅੱਗੇ ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਜਾਂ ਹਰੀ ਦੇ ਜੀਆਂ ਦਾ ਭੋਜਨ ਕੀ ਹੈ, ਅਗਲੀ ਕੜੀ ਵਿਚ, ਗੁਰੂ ਨਾਨਕ ਦੇਵ ਜੀ ਖੁਦ ਹੀ ਦੱਸਦੇ ਹਨ, ਕੇ ਜਿਸ ਪ੍ਰਮਾਤਮਾਂ ਨੇਂ ਜੀਅ ਪੈਦਾ ਕੀਤੇ ਹਨ, ਉਸਨੇਂ ਆਪਣੇਂ ਜੀਆਂ ਵਾਸਤੇ, ਅਮ੍ਰਿਤ ਵਰਗਾ ਸੱਚਾ ਨਾਮ ਰੂਪੀ ਭੋਜਨ, ਤਿਆਰ ਕਰਕੇ ਰਖਿਆ ਹੈ, ਅਤੇ ਪ੍ਰਮਾਤਮਾਂ ਦੇ ਜੀਅ ਉਸ ਭੋਜਨ ਨੂੰ ਖਾਦੇ ਹਨ। (ਪਰ ਸਾਨੂੰ ਉਹ ਅਮ੍ਰਿਤ ਭੋਜਨ ਖਾਣ ਦੀ ਬਜਾਇ, ਗੁਰਬਾਣੀਂ ਤੋਂ ਉਲਟ ਬਿਖ (ਜ਼ਹਿਰ) ਖਾਣ ਦੀ ਸਿੱਖਿਆ ਦਿੱਤੀ ਜਾਂਦੀ ਹੈ।)

ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ॥ ਮ: ੧ ੫੯੪
ਮ੍ਰਿਗ, ਮੀਨ, ਭ੍ਰਿੰਗ, ਪਤੰਗ, ਅਤੇ ਕੁੰਚਰ (ਹਾਥੀ) ਇਹਨਾਂ ਸੱਭਨਾਂ ਜਾਨਵਰਾਂ ਵਿੱਚ ਸਿਰਫ ਇੱਕ ਇੱਕ ਐਬ ਜਾਂ ਦੋਸ਼ ਹੈ, ਅਤੇ ਉਹ ਦੋਸ਼ ਇਹਨਾਂ ਜੀਵਾਂ ਦਾ ਨਾਸ ਕਰ ਦੇਂਦਾ ਹੈ, ਜਿਸ ਮਨੁੱਖ ਵਿੱਚ ਪੰਜਾਂ ਤੋਂ ਇਲਾਵਾ, ਮਾਸ ਖਾਣ ਸਮੇਤ, ਇਹ ਬਾਕੀ ਦੇ ਵੀ ਸਾਰੇ ਹੀ ਦੋਸ਼ ਹੋਣ, ਉਸ ਦੀ ਕੀ ਹਾਲਤ ਹੋਵੇ ਗੀ ਜਰਾ ਸੋਚੋ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ ੧॥ ਰਵਿਦਾਸ ਜੀ ੪੮੬

ਇਸ ਮਾਸ ਮਾਸ ਵਾਲੇ ਝਗੜੇ ਵਿੱਚ ਕੀ ਰਾਜ਼ ਹੈ, ਜਿਸ ਨੂੰ ਅੱਜ ਤਕ ਅਸੀਂ ਸਮਝ ਨਹੀਂ ਸਕੇ। ਗੁਰਬਾਣੀਂ ਦੇ ਜਿਸ ਸ਼ਬਦ ਮਾਸੁ ਮਾਸੁ ਕਰਿ ਮੂਰਖੁ…… ਨੂੰ ਅਸੀਂ ਮਾਸ ਖਾਣ ਦੇ ਇੱਕ ਬਹਾਨੇ ਦੇ ਰੂਪ ਵਰਤਦੇ ਹਾਂ, ਉਸ ਦੀ ਵਿਚਾਰ ਆਪਾਂ ਅਗਲੇ ਲੇਖਾਂ ਵਿੱਚ ਵਿਚਾਰਾਂ ਗੇ।

ਬਲਦੇਵ ਸਿੰਘ “ਚਾਕਰ”_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: maas maas kar...

Post by Tejinder singh on Fri Aug 03, 2012 3:03 pm

1.ਕੇ ਸਭ ਤੋਂ ਪਹਿਲੇ ਤਾ ਉਹ ਇਹ ਦੱਸਣ, ਕਿ ਗੁਰੂ ਨਾਨਕ ਦੇਵ ਜੀ ਜਾਂ ਉਹਨਾਂ ਦੀ ਸੰਗਤ ਵਿਚੋਂ ਕੋਈ ਸਿੱਖ ਮਾਸ ਖਾਂਦਾ ਸੀ? ਕਿਤੇ ਇਸ ਦੀ ਕੋਈ ਮਿਸਾਲ ਜਾਂ ਸਬੂਤ ਮਿਲਦਾ ਹੈ।.......is da jwaab tuhanu dita ja chuka hai mein tuhanu 2 grantha de hwale dite han....
2.je guru sher da khana maas hai, ki guru sahib ne sanu sher nahi keha?
3. ki asi rozana zindgi vich kdi maas nahi khadha?? asal ch asi maas khadhe bina reh nahi sakde....har koi apne matlab diya panktiya labh k apna pakh sabat karna chahunda hai...guru sahib da furmaan hai:

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ||
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ||
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ||
ਮੁਹੁ ਮਾਸੈ ਕਾ ਜੀਭ ਮਾਸੇ ਕੀ ਮਾਸੈ ਅੰਦਰਿ ਸਾਸੁ||
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ||
ਮਾਸਹੁ ਹੀ ਮਾਸੁ ਉੁਪਜੈ ਮਾਸਹੁ ਸਭੋ ਸਾਕੁ||

is line nu dhyaan naal vicharna
ਮਾਸਹੁ ਹੀ ਮਾਸੁ ਉੁਪਜੈ ਮਾਸਹੁ ਸਭੋ ਸਾਕੁ||
je asi maas nahi khavange tan sade ander maas nahi banega....eh scientific philosophy ae babe nanak di jis nu ajj science ne manjoor kar lea hai.....is tarah gurbani de galat arth kar k eh lok sach much hi sikhi nu failan ton rok rhe ne
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by Admin on Fri Aug 03, 2012 3:13 pm

tusi gurbani diyan uhna tuka da arth hi nhi samajh pa rahe jo hvale baldev singh ji ne ditte ne... sikh di khurak ki hai?
baki sab duniyavi gallan ne .jeev te pani ch vi han. je pani pinde han uh vi jiv khan braber hai. mas sade ander satvik khurak vanaspati rooop vich ja hi reha hai. jisnu kha ke koi vi manukh bahut aran nal vadh ful sakda hai jaroori hai ki mare hoye janvar di deh pka ke khadhi jaye?

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: maas maas kar...

Post by Tejinder singh on Fri Aug 03, 2012 3:19 pm

mein duniyavi gallan hi kar reha han ji.....te mnukh da khana duniyavi hi ae....te roohaniyat di khoorak tan hai hi naam....oh alag visha hai....pehla hi keha ja chuka hai k khaan-peen dharam da visha nahi hai...
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by Tejinder singh on Fri Aug 03, 2012 3:41 pm

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ||
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ||
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ||੨||

ਪਦਾਰਥਾਂ ਦੇ ਚਸਕੇ ਵਿਚ ਪੈ ਕੇ ਪਰਮਾਤਮਾ ਨੂੰ ਭੁੱਲ ਜਾਣ ਦੀ ਗੱਲ ਕਰਨ ਲਗਿਆਂ ਬਾਬੇ ਨਾਨਕ ਨੇ ਮਾਸ ਦਾ ਚਸਕਾ ਵੀ ਸੋਨਾ-ਚਾਂਦੀ , ਅਤਰ -ਫੁਲੇਲ,ਘੋੜੇ, ਘਰ-ਘਾਟ, ਮਿੱਠਾ ਆਦਿ ਪਦਾਰਥਾਂ ਦੇ ਹੀ ਬਰਾਬਰ ਰੱਖਿਆ ਹੈ| ਜੇ ਮਾਸ ਨੂੰ ਮਾੜਾ ਮੰਨ ਲਈਏ, ਇਸ ਤੋਂ ਪਹਿਲਾਂ ਸੋਨਾ-ਚਾਂਦੀ, ਇਸਤ੍ਰੀ, ਘੋੜੇ, ਘਰ-ਘਾਟ ਸਭ ਕੁੱਝ ਨੂੰ ਮਾੜਾ ਕਹਿਣਾ ਪਵੇਗਾ| ਰੋਜ਼ਾਨਾ ਜਿੰਦਗੀ ਵਿਚ ਵਰਤੋਂ ਵਾਲੀ ਕੋਈ ਵੀ ਵਸਤੂ , ਜਾਂ ਮਾਸ-ਭੋਜਨ ਦੇ ਸਮੇਤ ਕੋਈ ਪਦਾਰਥ ਮਾੜਾ ਨਹੀਂ ਹੈ| ਲੋੜ ਤੋਂ ਵੱਧ ਕੇ ਇਨ੍ਹਾਂ ਦਾ ਚਸਕਾ ਜਾਂ ਉੁਚੇਚਾ ਸ਼ੌਂਕ ਸਹੇੜ ਲੈਣ ਨੂੰ ਸਤਿਗੁਰਾਂ ਨੇ ਦੁਖਦਾਈ ਮੰਨਿਆ ਹੈ|
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by Admin on Sat Aug 04, 2012 12:22 pm

yani man gye ki chaske vali chiz nazayz hai te meat khan lyi kise doctor ne nhi kiha hunda.(ik do khas mareejan nu chhad ke) baki sabh swad pichhe hi khande ne.

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: maas maas kar...

Post by Tejinder singh on Sat Aug 04, 2012 2:25 pm

kise de majboori ho sakdi ae....jithe hor kujh khaan nu nahi milda .....
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by preety kaur on Mon Aug 06, 2012 12:10 pm

uthe tan guru gobind singh ji ne mnah nhi kita...
avatar
preety kaur
super moderator
super moderator

Posts : 458
Reputation : 71
Join date : 01/05/2012
Age : 36
Location : mohali

Back to top Go down

Announcement Re: maas maas kar...

Post by preety kaur on Mon Aug 06, 2012 12:22 pm

per mera khyal hai apne dil te hath rakh ke puchhiye eh khana sai hai ya nhi.kise hor ne tuhadi tassali nhi krani.
avatar
preety kaur
super moderator
super moderator

Posts : 458
Reputation : 71
Join date : 01/05/2012
Age : 36
Location : mohali

Back to top Go down

Announcement Re: maas maas kar...

Post by perminder singh on Tue Aug 07, 2012 11:27 am

sahi kiha preety ne Apne dil te hath rakh ke puchho khana chahida hai??????
avatar
perminder singh
Admin
Admin

Posts : 651
Reputation : 172
Join date : 08/05/2012
Age : 62
Location : new delhi

Back to top Go down

Announcement Re: maas maas kar...

Post by Tejinder singh on Tue Aug 07, 2012 9:12 pm

dil te hath rakh k nahi dear...eh gurbani ton puchho..
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: maas maas kar...

Post by japjeet kaur on Wed Aug 08, 2012 12:44 pm

guirbani nu thik tran samjhan di koshish karo gurbani ne kadi v maas khan de haq ch nhi kiha.manhi te bhagat jna ne vi kiti hai. sikh ik devotional community hai,sikhan da kam masas varga bhari te tamsik (garam mizaz vala ) khana kha ke gogad(tummy) vadhauna ni balki thorha khana,thora sona te thora bolna hai te injh rab nal jude rehna hai.
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:16 am

Shabad page 1103
SGGS Page 1103 Full Shabad
ਜੀਅ ਬਧਹ੝ ਸ੝ ਧਰਮ੝ ਕਰਿ ਥਾਪਹ੝ ਅਧਰਮ੝ ਕਹਹ੝ ਕਤ ਭਾਈ ॥
ਆਪਸ ਕਉ ਮ੝ਨਿਵਰ ਕਰਿ ਥਾਪਹ੝ ਕਾ ਕਉ ਕਹਹ੝ ਕਸਾਈ ॥੨॥
jee-a baDhahu so Dharam kar thaapahu aDhram kahhu kat bhaa-ee.
aapas ka-o munivar kar thaapahu kaa ka-o kahhu kasaa-ee. (2)
You kill living beings, and call it a righteous action.
Tell me, brother, what would you call an unrighteous action?
You call yourself the most excellent sage; then who would you call a butcher? (2)
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:16 am

Shabad page 1128
SGGS Page 1128 Full Shabad
ਸੋ ਜਾਗੈ ਜੋ ਤਤ੝ ਬੀਚਾਰੈ ॥
ਆਪਿ ਮਰੈ ਅਵਰਾ ਨਹ ਮਾਰੈ ॥੩॥
so jaagai jo tat beechaarai.
aap marai avraa nah maarai. (3)
One who contemplates the essence of reality remains awake and aware.
He kills his self-conceit, and does not kill anyone else. (3)
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:17 am

Shabad page 1350
SGGS Page 1350 Full Shabad
ਬੇਦ ਕਤੇਬ ਕਹਹ੝ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਝਕ੝ ਖ੝ਦਾਇ ਕਹਤ ਹਉ ਤਉ ਕਿਉ ਮ੝ਰਗੀ ਮਾਰੈ ॥੧॥
bayd katayb kahhu mat jhoothay jhoothaa jo na bichaarai.
ja-o sabh meh ayk khudaa-ay kahat ha-o ta-o ki-o murgee maarai. (1)
Do not say that the Vedas, the Bible and the Koran are false.
Those who do not contemplate them are false.
You say that the One Lord is in all, so why do you kill chickens? (1)
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:17 am

Shabad page 1375
SGGS Page 1375 Full Shabad
ਕਬੀਰ ਜੀਅ ਜ੝ ਮਾਰਹਿ ਜੋਰ੝ ਕਰਿ ਕਹਤੇ ਹਹਿ ਜ੝ ਹਲਾਲ੝ ॥
ਦਫਤਰ੝ ਦਈ ਜਬ ਕਾਢਿ ਹੈ ਹੋਇਗਾ ਕਉਨ੝ ਹਵਾਲ੝ ॥੧੯੯॥
kabeer jee-a jo maareh jor kar kahtay heh jo halaal.
daftar da-ee jab kaadh hai ho-igaa ka-un havaal. (199)
Kabeer, they oppress living beings and kill them, and call it proper.
When the Lord calls for their account, what will their condition be? (199)
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:17 am

SGGS Page 15 Full Shabad
ਰਸ੝ ਸ੝ਇਨਾ ਰਸ੝ ਰ੝ਪਾ ਕਾਮਣਿ ਰਸ੝ ਪਰਮਲ ਕੀ ਵਾਸ੝ ॥
ਰਸ੝ ਘੋੜੇ ਰਸ੝ ਸੇਜਾ ਮੰਦਰ ਰਸ੝ ਮੀਠਾ ਰਸ੝ ਮਾਸ੝ ॥
ਝਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸ੝ ॥੨॥


ras su-inaa ras rupaa kaaman ras parmal kee vaas.
ras ghorhay ras sayjaa mandar ras meethaa ras maas.
aytay ras sareer kay kai ghat naam nivaas. ॥2॥

The pleasure of gold, pleasure of silvers and damsels, pleasure of fragrance of sandal,
pleasure of horses, pleasure of common cushion with a houri and a palace, pleasure of sweets and pleasure of meats,
So many are the relishes of the human body. How can then God's Name secure an abode within the heart? ॥2॥
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:18 am

Shabad Page 139
SGGS Page 139 Full Shabad
ਕੂੜ੝ ਬੋਲਿ ਮ੝ਰਦਾਰ੝ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥
ਮ੝ਠਾ ਆਪਿ ਮ੝ਹਾਝ ਸਾਥੈ ॥ ਨਾਨਕ ਝਸਾ ਆਗੂ ਜਾਪੈ ॥੧॥

Kūṛ bol murḝĝr kẖĝ▫e. Avrī no samjẖĝvaṇ jĝ▫e.
Muṯẖĝ ĝp muhĝ▫e sĝthai. Nĝnak aisĝ ĝgū jĝpai. ॥1॥

Telling lies, they eat dead bodies. And yet, they go out to teach others.
They are deceived, and they deceive their companions. O Nanak, such are the leaders of men. ॥1॥
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:18 am

SGGS Page 141 Full Shabad
ਹਕ੝ ਪਰਾਇਆ ਨਾਨਕਾ ਉਸ੝ ਸੂਅਰ ਉਸ੝ ਗਾਇ ॥ ਗ੝ਰ੝ ਪੀਰ੝ ਹਾਮਾ ਤਾ ਭਰੇ ਜਾ ਮ੝ਰਦਾਰ੝ ਨ ਖਾਇ ॥
ਗਲੀ ਭਿਸਤਿ ਨ ਜਾਈਝ ਛ੝ਟੈ ਸਚ੝ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ੝ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
hak paraa-i-aa naankaa us soo-ar us gaa-ay. gur peer haamaa taa bharay jaa murdaar na khaa-ay.
galee bhisat na jaa-ee-ai chhutai sach kamaa-ay. maaran paahi haraam meh ho-ay halaal na jaa-ay.
naanak galee koorhee-ee koorho palai paa-ay. ॥2॥
To take what rightfully belongs to another, would be like a Muslim eating pork, or a Hindu eating beef.
Our Guru, our Spiritual Guide, stands by us, if we do not eat those carcasses.
By mere talk, people do not earn passage to Heaven. Salvation comes only from the practice of Truth.
By adding spices to forbidden foods, they are not made acceptable.
O Nanak, from false talk, only falsehood is obtained. ॥2॥
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:19 am

Shabad Page 1374
SGGS Page 1374 Full Shabad
ਕਬੀਰ ਜੋਰੀ ਕੀਝ ਜ੝ਲਮ੝ ਹੈ ਕਹਤਾ ਨਾਉ ਹਲਾਲ੝ ॥ ਦਫਤਰਿ ਲੇਖਾ ਮਾਂਗੀਝ ਤਬ ਹੋਇਗੋ ਕਉਨ੝ ਹਵਾਲ੝ ॥੧੮੭॥
ਕਬੀਰ ਖੂਬ੝ ਖਾਨਾ ਖੀਚਰੀ ਜਾ ਮਹਿ ਅੰਮ੝ਰਿਤ੝ ਲੋਨ੝ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨ੝ ॥੧੮੮॥
Kabīr jorī kī▫e julam hai kahṯĝ nĝ▫o halĝl. Ḏafṯar lekẖĝ mĝʼngī▫ai ṯab ho▫igo ka▫un havĝl. (187)
kabeer khoob khaanaa kheechree jaa meh amrit lon. hayraa rotee kaarnay galaa kataavai ka-un. (188)
Kabeer, to use force is tyranny, even if you call it legal.
When your account is called for in the Court of the Lord, what will your condition be then? (187)
Kabeer, the dinner of beans and rice is excellent, if it is flavored with salt.
Who would cut his throat, to have meat with his bread? (188)
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:19 am

SGGS Page 1377 Full Shabad
ਕਬੀਰ ਭਾਂਗ ਮਾਛ੝ਲੀ ਸ੝ਰਾ ਪਾਨਿ ਜੋ ਜੋ ਪ੝ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਝ ਤੇ ਸਭੈ ਰਸਾਤਲਿ ਜਾਂਹਿ ॥੨੩੩॥

kabeer bhaaNg maachhulee suraa paan jo jo paraanee khaaNhi.
tirath barat naym kee-ay tay sabhai rasaatal jaaNhi. ॥233॥

Kabeer, those mortals who consume marijuana, fish and wine
- no matter what pilgrimages, fasts and rituals they follow, they will all go to hell. ॥233॥
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:19 am

Shabads referring to "Eat a Simple Diet"

SGGS Page 467 Full Shabad
ਓਨ੝ਹ੝ਹੀ ਮੰਦੈ ਪੈਰ੝ ਨ ਰਖਿਓ ਕਰਿ ਸ੝ਕ੝ਰਿਤ੝ ਧਰਮ੝ ਕਮਾਇਆ ॥
ਓਨ੝ਹ੝ਹੀ ਦ੝ਨੀਆ ਤੋੜੇ ਬੰਧਨਾ ਅੰਨ੝ ਪਾਣੀ ਥੋੜਾ ਖਾਇਆ ॥
onHee mandai pair na rakhi-o kar sukarit Dharam kamaa-i-aa.
onHee dunee-aa torhay banDhnaa ann paanee thorhaa khaa-i-aa.
They do not place their feet in sin, but do good deeds and live righteously in Dharma.
They burn away the bonds of the world, and eat a simple diet of grain and water.
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:20 am

aran Bhai Gurdas ji - Key to SGGS

The following Shabads are from the Varan by Bhai Gurdas ji, whose Bani is referred to as the "Key" to the Sri Guru Granth Sahib:
Vaar 25 Pauri 17
ਪਉੜੀ 17 (ਬਕਰੀ)
ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ॥ ਸੀਹ੝ ਪ੝ਛੈ ਵਿਸਮਾਦ੝ ਹੋਇ ਇਤ੝ ਅਉਸਰਿ ਕਿਤ੝ ਰਹਸਿ ਰਹਸੀ॥
ਬਿਨਉ ਕਰੇਂਦੀ ਬਕਰੀ ਪ੝ਤ੝ਰ ਅਸਾਡੇ ਕੀਚਨਿ ਖਸੀ॥ ਅਕ ਧਤੂਰਾ ਖਾਧਿਆਂ ਕ੝ਹਿ ਕ੝ਹਿ ਖਲ ਉਖਲਿ ਵਿਣਸੀ॥
ਮਾਸ੝ ਖਾਨਿ ਗਲ ਵਢਿ ਕੈ ਹਾਲ੝ ਤਿਨਾੜਾ ਕਉਣ੝ ਹੋਵਸੀ॥ ਗਰਬ੝ ਗਰੀਬੀ ਦੇਹ ਖੇਹ ਖਾਜ੝ ਅਖਾਜ੝ ਅਕਾਜ੝ ਕਰਸੀ॥
ਜਗਿ ਆਇਆ ਸਭ ਕੋਇ ਮਰਸੀ
Pauri 17 (She Goat)
seeh pajoothee bakaree maradhee hoee harr harr hasee. seehu pushhai visamaadh hoe eith aousar kith rehas rehasee.
bino karae(n)adhee bakaree puthr asaaddae keechan khasee. ak dhhathooraa khaadhhiaaa(n) kuhi kuhi khal oukhal vinasee.
maas khaan gal vadt kai haal thinaarraa koun hovasee. garab gareebee dhaeh khaeh khaaj akhaaj akaaj karasee.
jag aaeiaa sabh koe marasee.

Pauri 17 (She Goat)
Lion catches a goat; As the goat is dying, it begins to laugh. In awe the lion asks, why are you laughing?
Humbly the goat says: Our sons are destroyed (castrated). We only eat wild plants and suffer being slayed & skinned alive.
Those who cut our throats and eat our flesh, what will be their plight?
Proud and arrogant their bodies are a waste; inedible and fruitless. All who come to the world will eventually die.

Vaar 25 Pauri 17
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by japjeet kaur on Sun Aug 19, 2012 11:21 am

Vaar 31 Pauri 9
ਪਉੜੀ 9 ( ਪੂਤਨਾ )
ਜੇ ਕਰਿ ਉਧਰੀ ਪੂਤਨਾ ਵਿਹ੝ ਪੀਆਲਣ੝ ਕੰਮ੝ ਨ ਚੰਗਾ । ਗਨਿਕਾ ਉਧਰੀ ਆਖੀਝ ਪਰ ਘਰਿ ਜਾਇ ਨ ਲਈਝ ਪੰਗਾ ।
ਬਾਲਮੀਕ੝ ਨਿਸਤਾਰਿਆ ਮਾਰੈ ਵਾਟ ਨ ਹੋਇ ਨਿਸੰਗਾ । ਫੰਧਕਿ ਉਧਰੈ ਆਖੀਅਨਿ ਫਾਹੀ ਪਾਇ ਨ ਫੜੀਝ ਟੰਗਾ ।
ਜੇ ਕਾਸਾਈ ਉਧਰਿਆ ਜੀਆ ਘਾਇ ਨ ਖਾਈਝ ਭੰਗਾ । ਪਾਰਿ ਉਤਾਰੈ ਬੋਹਿਥਾ ਸ੝ਇਨਾ ਲੋਹ੝ ਨਾਹੀ ਇਕ ਰੰਗਾ । ਇਤ੝ ਭਰਵਾਸੈ ਰਹਣ੝ ਕ੝ਢੰਗਾ ॥੯॥
Pauri 9 (Putana)
jay kari udharee pootanaa vihu peeaalanu kanmu n changaa. ganikaa udharee aakheeai par ghari jaai n aeeai pangaa.
baalameeku nisataariaa maarai vaat n hoi nisangaa. dhandhaki udharai aakheeani dhaahee paai n dharheeai tangaa.
jay kaasaaee udhariaa jeeaa ghaai n khaaeeai bhangaa. paari utaarai bohidaa suinaa ohu naahee ik rangaa. itu bharavaasai rahanu kuddhangaa (9)

Pauri 9 (Putana)
Even if Putana (female demon) got liberated that does not mean that poisoning some one is a good act.
Garika (a prostitute) was liberated but one should not enter other's house and invite trouble.
Since Valmiki got blessed, one should not adopt the way of highway robbery.
A bird catcher is also said to be liberated, but we should not catch hold of the leg of others by using snares.
If Sadhana, the butcher got across (the world ocean), we should not put ourselves to harm by killing others.
Ship takes across both iron and gold but still their forms and colours are not the same.
In fact, living on such hopes is a bad life style.

Vaar 31 Pauri 9
avatar
japjeet kaur

Posts : 193
Reputation : 24
Join date : 23/06/2012
Age : 28
Location : New Delhi

Back to top Go down

Announcement Re: maas maas kar...

Post by Sponsored content


Sponsored content


Back to top Go down

Page 1 of 2 1, 2  Next

Back to top


 
Permissions in this forum:
You cannot reply to topics in this forum