Punjabi Likari Forums
Sat Sri Akal

today in sikh history 03-

View previous topic View next topic Go down

Announcement today in sikh history 03-

Post by Admin on Fri May 04, 2012 9:58 am

" ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥ "


ਅੱਜ ਦੇ ਦਿਨ ੧੭੦੫ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ੪੦ ਸਿੰਘਾਂ (ਭਾਈ ਮਾਨ ਸਿੰਘ ਅਤੇ ਹੋਰ ੩੯ ਸਿੰਘ) ਨੇ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਗੁਰਸਿੱਖੀ ਜੀਵਨ ਰਾਹ ਤੇ ਚਲਦੇ ਹੋਏ ਸ਼ਹੀਦੀ ਪਾਈ ਅਤੇ ਗੁਰੂ ਗੋਬਿੰਦ ਸਿੰਘ ਵੱਲੋ ਬੇਦਾਵਾ ਫੜਵਾ ਕੇ ੪੦ ਮੁਕਤੇ ਦਾ ਦਰਜਾ ਪਾਇਆ !

ਉਹਨਾਂ ਦੀ ਸ਼ਹੀਦੀ ਨੂੰ ਕੋਟਾਨ-ਕੋਟ ਪ੍ਰਣਾਮ....
avatar
Admin
Admin
Admin

Posts : 1188
Reputation : 270
Join date : 25/04/2012
Age : 59
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum