Punjabi Likari Forums
Sat Sri Akal

Today in sikh history 26-06-2012

View previous topic View next topic Go down

Announcement Today in sikh history 26-06-2012

Post by Admin on Tue Jun 26, 2012 12:41 pm

ਮੰਗਲਵਾਰ: 13 ਹਾੜ, ਨਾਨਕਸ਼ਾਹੀ ਸੰਮਤ 544/26 ਜੂਨ, ਈਸਵੀ ਸੰਨ 2012/
ਹਾੜ ਸੁਦੀ ਸਤਵੀਂ, ਬਿਕ੍ਰਮੀ ਸੰਮਤ 2069.

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

=ਮੁਗਲ ਫੌਜਾਂ ਦਾ ਪਹਾੜੀ ਰਾਜਿਆਂ ਵਲੋਂ ਅਨੰਦਪੁਰ ਸਾਹਿਬ ਉਤੇ ਚੜ੍ਹਾਈ ਕਰਨਾ (1700 ਈ.)
=ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨੇ ਤ੍ਰੈ-ਪੱਖੀ ਸੰਧੀ ਕੀਤੀ (1838 ਈ.)
=ਜਥੇਦਾਰ ਫੇਰੂਮਾਨ ਨੇ ਜਵਾਬੀ ਮੋਰਚਾ ਲਾਉਣ ਦਾ ਐਲਾਨ ਕੀਤਾ (1955 ਈ.)
=ਮੁੱਖ ਗ੍ਰੰਥੀਆਂ ਅਤੇ ਸੇਵਾਦਾਰਾਂ ਨੇ ਅੰਮ੍ਰਿਤ ਸਰੋਵਰ, ਹਰਿਮੰਦਰ ਸਾਹਿਬ ਦੀ ਕਾਰ ਸੇਵਾ ਮੰਗੀ (1984 ਈ.)
=ਕੇਂਦਰੀ ਸੁਰੱਖਿਆ ਬਲ ਸੀ. ਆਰ. ਪੀ. ਵਲੋਂ ਹਰਿਮੰਦਰ ਪਰਿਸਰ ਦੀ ਤਲਾਸ਼ੀ ਲੈਣਾ (1987 ਈ.)

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1189
Reputation : 270
Join date : 25/04/2012
Age : 60
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum