Punjabi Likari Forums
Sat Sri Akal

thought of the day 25-04-2013

View previous topic View next topic Go down

Announcement thought of the day 25-04-2013

Post by parampreet kaur on Thu Apr 25, 2013 1:23 pm

The Righteous Judge of Dharma, by the Hukam of God's Command, sits and administers True Justice.Those evil souls, ensnared by the love of duality, are subject to Your Command.The souls on their spiritual journey chant and meditate within their minds on the One Lord, the Treasure of Excellence.The Righteous Judge of Dharma serves them; blessed is the Lord who adorns them.

ਧਰਮਰਾਜ ਨੂੰ ਭੀ ਪਰਮਾਤਮਾ ਦਾ ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ ਇਹ ਅਟੱਲ ਧਰਮ -ਨਿਆਂ ਚੇਤੇ ਰੱਖ,ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ। ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ ਆਪਣੇ ਸੇਵਕਾਂ ਦਾ ਜੀਵਨ ਇਤਨਾ ਸੋਹਣਾ ਬਣਾ ਦੇਂਦਾ ਹੈ ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ|
avatar
parampreet kaur

Posts : 314
Reputation : 84
Join date : 19/08/2012
Age : 53
Location : ludhiana(punjab)

Back to top Go down

View previous topic View next topic Back to top


 
Permissions in this forum:
You cannot reply to topics in this forum