Punjabi Likari Forums
Sat Sri Akal

thought of the day 19-04-2013

View previous topic View next topic Go down

Announcement Re: thought of the day 19-04-2013

Post by manjeet kaur on Fri Apr 19, 2013 11:10 am

ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ| ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ।੧।ਰਹਾਉ। ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ| ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ
avatar
manjeet kaur

Posts : 241
Reputation : 95
Join date : 13/09/2012
Age : 40
Location : new delhi

Back to top Go down

Announcement thought of the day 19-04-2013

Post by manjeet kaur on Fri Apr 19, 2013 11:09 am

God covers the many shortcomings of His slaves. Granting His Mercy, God makes them His own. You emancipate Your humble servant, and rescue him from the noose of the world, which is just a dream. Even huge mountains of sin and corruption are removed in an instant by the Merciful Lord. Sorrow, disease and the most terrible calamities are removed by meditating on the Naam, the Name of the Lord.
avatar
manjeet kaur

Posts : 241
Reputation : 95
Join date : 13/09/2012
Age : 40
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum