Punjabi Likari Forums
Sat Sri Akal

ਕਦੇ ਨਾਂ ਹਾਰਦੇ !

Go down

Announcement ਕਦੇ ਨਾਂ ਹਾਰਦੇ !

Post by jatinder singh khalsa on Mon Jan 21, 2013 11:32 am

[You must be registered and logged in to see this image.]
ਕਦੇ ਨਾਂ ਹਾਰਦੇ !
ਚੀਜ਼ ਕੀ ਸੀ ਜ਼ਾਲ ਇਹਨਾਂ ਸਾਮ੍ਣੇ
ਉਡਣ ਦੀ ਜੇ ਮਨ 'ਚ ਪੰਛੀ ਧਾਰਦੇ.....
ਆਪਾਂ ਰਾਖੀ ਰੱਖਣੀ ਅਪਣੀ ਖਰੇ
ਚੋਰ ਹੋਵੇ ਮਨ ਚ ਪਹਿਰੇਦਾਰ ਦੇ....
ਧੁੱਪ ਛਾਂ ਵੀ ਮੁੱਲ ਵਿਕਦੀ ਸ਼ਹਿਰ ਵਿਚ
ਦੇਖ ਕੈਸੇ ਰੰਗ ਨੇ ਬਜ਼ਾਰ ਦੇ.
..
ਲੋਕ ਤੁਰਦੇ ਨਾਲ ਤਾਂ ਕੁਝ ਹੋਰ ਸੀ
ਫੇਰ ਨਾ ਆਪਾਂ ਜਤਿੰਦਰ ਕਦੇ ਵੀ ਹਾਰਦੇ....
ਜਤਿੰਦਰ ਸਿੰਘ ਪਾਤੜਾਂ
avatar
jatinder singh khalsa

Posts : 21
Reputation : 10
Join date : 20/06/2012
Age : 27
Location : patran

Back to top Go down

Announcement Re: ਕਦੇ ਨਾਂ ਹਾਰਦੇ !

Post by parampreet kaur on Sat Feb 02, 2013 11:45 am

wow good one...jatinder singh keep it up...
avatar
parampreet kaur

Posts : 314
Reputation : 84
Join date : 19/08/2012
Age : 54
Location : ludhiana(punjab)

Back to top Go down

Announcement Re: ਕਦੇ ਨਾਂ ਹਾਰਦੇ !

Post by ★★вlα¢кliรтєd ρяєєT★ on Sat Mar 23, 2013 10:47 am

...Bht nice a y...
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 22
Location : apne ghar ton bahut door

Back to top Go down

Announcement Re: ਕਦੇ ਨਾਂ ਹਾਰਦੇ !

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum