Punjabi Likari Forums
Sat Sri Akal

today in sikh history 03-01=2013

View previous topic View next topic Go down

Announcement today in sikh history 03-01=2013

Post by parampreet kaur on Thu Jan 03, 2013 12:27 pm

1961 Master Tara Singh was released from jail, where he was confined in connection with Punjabi Suba agitation.
੧੯੬੧ : ਮਾਸਟਰ ਤਾਰਾ ਸਿੰਘ ਜੀ ਜੇਲ ਤੋਂ ਰਿਹਾ ਹੋਏ ਜਿਥੇ ਉਹ ਪੰਜਾਬੀ ਸੂਬਾ ਮੋਰਚੇ ਦੇ ਸੰਬੰਧ ਚ ਕੈਦ ਸਨ.

1980 Elections were held for the Indian Lower House. Akalis won 1 out of 13 seats.
੧੯੮੦ : ਭਾਰਤੀ ਸਦਨ ਦੀਆਂ ਚੋਣਾਂ ਵਿੱਚ ਅਕਾਲੀਆਂ ਨੇ ੧੩ ਵਿੱਚੋਂ ਇੱਕ ਸੀਟ ਜਿੱਤੀ.

1985 After the attack on Sri darbar Sahib, the leaders of the Akali Party were incarcerated. In November 1984, the Rajiv adminsitration began secret talks with Longowal and some other Akali learders.
੧੯੮੫ : ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅਕਾਲੀ ਲੀਡਰਾਂ ਨੂ ਕੈਦ ਕਰ ਲਿਆ ਗਿਆ ਤੇ ਰਾਜੀਵ ਗਾਂਧੀ ਸਰਕਾਰ ਨੇ ਲੋਂਗੋਵਾਲ ਤੇ ਹੋਰ ਅਕਾਲੀ ਲੀਡਰਾਂ ਨਾਲ ਗੁਪਤ ਗਲ ਬਾਤ ਸ਼ੁਰੂ ਕੀਤੀ|
avatar
parampreet kaur

Posts : 314
Reputation : 84
Join date : 19/08/2012
Age : 52
Location : ludhiana(punjab)

Back to top Go down

View previous topic View next topic Back to top


 
Permissions in this forum:
You cannot reply to topics in this forum