Punjabi Likari Forums
Sat Sri Akal

♥ ਬਚਪਨ ਦੀਆਂ ਯਾਦਾਂ ♥

Go down

Announcement ♥ ਬਚਪਨ ਦੀਆਂ ਯਾਦਾਂ ♥

Post by ★★вlα¢кliรтєd ρяєєT★ on Mon Dec 03, 2012 6:03 pm

ਅੱਜ ਨਿੱਕੇ-ਨਿੱਕੇ ਜਵਾਂਖ਼ਾਂ ਨੂੰ ਖ਼ੇਡਦਿਆਂ ਵੇਖ ਬਚਪਨ ਚੇਤੇ ਆ ਗਿਆ ਮੈਨੂੰ
ਉੱਠਦੇ ਹੀ ਸੋਰ ਪਾਉਣਾਂ ਹਾਣੀਆ ਨਾਲ ਮਿਲ ਕੇ
ਕਿਸੇ ਉਤੇ ਪਾਣੀ ਪਾ ਉਠਾਉਣਾਂ , ਕਿਸੇ ਦਾ ਮੰਜਾਂ ਚੁੱਕ ਦਿੰਦੇ ਸੀ ...
ਮੀਂਹ ਪੈਣ ਤੇ ਕੱਪੜੇ ਕੱਢ ਨਹਾਉਣਾਂ
ਬਣਾਂ ਕਾਗ਼ਜ਼ ਦੀਆਂ ਕਿਸ਼ਤੀਆਂ , ਬੇੜੀ ਨੂੰ ਦੂਰ ਸਫ਼ਰ ਵੱਲ ਚੁੱਕਦਿੰਦੇ ਸੀ ....
ਚਾਚੀਆ-ਤਾਈਆਂ , ਮੰਮੀਆਂ-ਦਾਦੀਆਂ ਕੁੱਟ-ਕੁੱਟ ਸਕੂਲ਼ ਛੱਡਕੇ ਆਉਣਾਂ .....
ਉਥੇ ਕਰ ਕੁੱਝ ਸ਼ਰਾਰਤਾਂ ਅੱਧੀ-ਛੁੱਟੀ ਵੇਲੇ ਭੱਜ ਆਉਣਾਂ ........
ਉਹਨਾਂ ਟੀਚਰਾਂ ਦੀਆਂ ਮਾਰਾਂ ਤੇ ਗੱਲਾਂ ਅੱਜ ਵੀ ਸਬਕ ਦਿੰਦੀਆਂ ਨੇ ਮੈਂਨੂੰ
ਧੁਪੇ ਤੁਰਦੇ ਸੀ ਬੱਦਲਾਂ ਦੀ ਛਾਵੇਂ ਰਾਤੀ ਹਨੇਰੇ ਵਿੱਚ ਲੁੱਕ ਮੋੜ ਤੇ ਇੱਕ-ਦੂਜੇ ਨੂੰ ਡਰਾਉਦੇਂ ਸੀ
ਕਦੇ ਬੰਟੇਂ ਗੋਲੀਆਂ ਕਦੇ ਗੁੱਲੀ-ਡੰਡੇ ਤੇ ਕਦੇ ਖਿਦੋ ਨਿੱਤ ਨਵੇਂ ਸ਼ੋਕ ਪਗਾਉਦੇਂ ਸੀ
ਉਹਨਾਂ ਰਾਤਾਂ ਦੇ ਹਨੇਰੀਆ ਦਾ ਮੁੱਲ ਇਹ ਰਾਤਾਂ ਨਹੀ ਦੇ ਸਕਦੀਆਂ
ਵੇਖ ਪੰਛੀਆਂ ਦੀਆ ਡਾਰਾਂ ਝੁੰਡ ਮੇਂਨੂੰ ਚੇਤੇ ਆ ਜਾਂਦੇ ਯਾਰ ਮੇਰੇ,,,
ਉਹ ਨਹਿਰ ਵਾਲੇ ਪਾਣੀ ਦੀਆ ਛੱਲਾਂ ਅੱਜ ਵੀ ਅੱਖਾਂ ਚੋਂ ਉਬਾਲੇ ਮਾਰਦੀਆ ਨੇ...
ਜਿਹਨਾਂ ਦਰੱਖਤਾਂ ਦੀਆ ਟਾਹਣੀਆਂ ਤੇ ਖੇਡੇ , ਜਿਹਨਾਂ ਤਿੱਤਲੀਆ ਦੇ ਪਿੱਛੇ ਫਿਰਦੇ ਰਹਿਣਾਂ
ਅੱਜ ਵੀ ਉਹ ਮੋਰਨੀਆ ਫ਼ੰਗ ( ਖ਼ੰਭ) ਉਸੇ ਤਰ੍ਹਾਂ ਝਾੜਦੀਆਂ ਨੇ
ਪਰ ਹੁਣ ਮੇਰਾ ਬਚਪਨ ਨਹੀ ਰਿਹਾ
'ਪ੍ਰੀਤ' ਵਰਗੇ ਯਾਰਾਂ ਦੇ ਸਿਰਾਂਤੇ ਕੀਤੀਆਂ ਸ਼ਰਾਰਤਾਂ ,
ਆਏ ਜੋ ਉਲਾਂਭੇ ਮੈਂ ਹੁਣ ਤੱਕ ਸਾਭੇਂ ਨੇ ...
ਜਿੰਦਗੀ ਦੀਆ ਕੁੱਛ ਕਿਸ਼ਤਾਂ ਵਿੱਚ ਹੀ ਵਿੱਕ ਗਿਆ ਬਚਪਨ ਮੇਰਾ
ਅੱਜ ਉਹ ਗੱਨੇ ਚੋਰੀ ਪਾੜੇ ਕਿੱਥੇ ਜਾਂਦੇ ਨੇ
ਅੱਜ ਕਿੱਥੇ ਨੇ ' ਪ੍ਰੀਤ ' ਤੇ ' ਨਿੰਦੀ ' ਵਰਗੇ ਯਾਰਾਂ ਦੀਆ ਸ਼ਰਾਰਤਾਂ ਤੇ ਜਿੱਦਾ , ਸਵਾਲ ਤਾਂ ਬੜੇ ਨੇ ਮੇਰੇ ਕੋਲ ਵਕਤ ਕੋਲੋ ਪੁਛਣ ਲਈ
'ਪ੍ਰੀਤ' ਦੀਆ ਯਾਰੀਆ ਦੀ ਕੀ ਸਿਫ਼ਤ ਕਰਾਂ ਮੈਂ
ਲਾ ਮੋਤ ਨਾਲ ਯਾਰੀ ਬਚਪਨ ਤੋ ਅੱਜ ਵੀ ਜਿੰਦਗੀ ਉਧਾਰੀ ਰੱਖੀ ਆ
ਉਹਨਾਂ ਟੋਬੀਆ ( ਛੱਪੜਾ ) ਦੇ ਵਿੱਚ ਬੋਹੜਾਂ ਤੋ ਛਾਂਲਾਂ ਮਾਰ ਕੇ ਨਹਾਉਣਾ ਤੇ ਚਿੱਕੜਾ ਵਿੱਚ ਲਿਬੜੇ ਜੋ ਉਹ ਦਿਨ ਕਿੱਥੋ ਮੁੱੜਆਉਣਗੇਂ
ਅੱਜ ਮਿਲ ਸਭ ਯਾਰਾਂ ਨੇ ਇਹਨਾਂਯਾਦਾਂ ਲਈ ਇੱਕ ਕਿਆਰੀ ਰੱਖੀ ਆ
ਚਾਹੇ 'ਪ੍ਰੀਤ' ਹੋਰ ਅੱਜ ਬਣ ਗਏ ਟੋਪਰ , ਪਰ ਬਚਪਨ ਦੀਆਂ ਨਲਾਇੱਕੀਆਂ ਅੱਜ ਵੀ ਪੱਲੇ ਆ ....
ਅੱਜ ਇੰਝ ਲੱਗਦਾ ਮੇਰੀ ਜਿੰਦਗੀ ਦੀ ਕਿਤਾਬ ਚੋ 'ਹਨੀ' ਵਰਗੇ ਯਾਰਾਂ ਦੇ ਕਿਰਦਾਰ ਗੁਆਚਣ ਲੱਗ ਪਏ ਨੇ
ਰੱਬਾਂ ਅੱਜ ਮੇਰੀ ਜਿੰਦਗੀ ਚੋ ਬਚਪਨ ਦੇ ਦਿਨ ਚਾਰ ਗੁਆਚਣ ਲੱਗ ਪਏ ਨੇ
ਮੇਰੀ ਜਿੰਦਗੀ ਚ' ਸਮੇਂ ਦੀ ਹਨੇਰੀ ਏਸੀ ਚੱਲੀ ਕਿ
ਮੇਰਾ ਬਚਪਨ ਤੇ ਮੇਰੇ ਯਾਰ ਧੂੜ ਬਣ ਕੇ ਕਿੱਤੇ ਦੂਰ ਉੱਡ ਗਏ
ਕਦੇ ਸਾਰਾ ਦਿਨ ਮਿਲ ਕੇ ਰਹਿੰਦੇਸੀ ਅੱਜ ਕਈ-ਕਈ ਮਹੀਨੇ ਗੱਲ ਚ ਨਹੀ ਹੁੰਦੀ
ਬਾਕੀ ਯਾਦਾਂ ਫਿਰ ਕਦੇ......
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by Admin on Wed Dec 05, 2012 5:04 pm

thumbs up claping claping claping you rock

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1194
Reputation : 270
Join date : 25/04/2012
Age : 60
Location : new delhi

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by ★★вlα¢кliรтєd ρяєєT★ on Wed Dec 05, 2012 5:12 pm

thanks dhanvad
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by manjeet kaur on Wed Dec 05, 2012 5:22 pm

very nice very nice
avatar
manjeet kaur

Posts : 241
Reputation : 95
Join date : 13/09/2012
Age : 40
Location : new delhi

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by ★★вlα¢кliรтєd ρяєєT★ on Sat Dec 08, 2012 2:13 am

Bht bht dhanwad ji...
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by parampreet kaur on Sat Dec 08, 2012 11:50 am

wow nice keep it up
avatar
parampreet kaur

Posts : 314
Reputation : 84
Join date : 19/08/2012
Age : 53
Location : ludhiana(punjab)

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by preety kaur on Sat Dec 08, 2012 1:28 pm

claping claping claping claping
avatar
preety kaur
super moderator
super moderator

Posts : 458
Reputation : 71
Join date : 01/05/2012
Age : 35
Location : mohali

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by ★★вlα¢кliรтєd ρяєєT★ on Sun Dec 09, 2012 12:37 am

preety kaur wrote: claping claping claping claping
bht bht dnwad ji
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by ★★вlα¢кliรтєd ρяєєT★ on Sun Dec 09, 2012 12:37 am

preety kaur wrote: claping claping claping claping
bht bht dnwad ji
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ♥ ਬਚਪਨ ਦੀਆਂ ਯਾਦਾਂ ♥

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum