Punjabi Likari Forums
Sat Sri Akal

ਕਮਜੋਰੀ-ਜਤਿੰਦਰ ਸਿੰਘ ਪਾਤੜਾਂ|

Go down

Announcement ਕਮਜੋਰੀ-ਜਤਿੰਦਰ ਸਿੰਘ ਪਾਤੜਾਂ|

Post by jatinder singh khalsa on Sun Nov 25, 2012 9:13 pm

ਕਮਜੋਰੀ

ਮੈਂਨੂੰ ਬੜੀ ਬੇਚੈਨੀ ਤੇ ਬੇਅਰਾਮ ਹੈ
ਮੇਰੀ ਹਰ ਕੋਸ਼ਿਸ਼ ਅਜੇ ਨਾਕਾਮ ਹੈ....
ਸ਼ਾਇਦ ਇਸ ਕਦਰ ਆਪਣੀ ਥਾਂ ਮੈਂ ਲੜਦਾ ਨਹੀ
ਬਿਨ ਝਗੜਿਆਂ ਵੀ ਦੋਸਤੋ ਮੇਰਾ ਸਰਦਾ ਹੈ....
ਮੈਂਨੂੰ ਮਾਰਦੀ ਹੈ ਕਮਜ਼ੋਰੀ ਯਾਰੋ ਲੜਨ ਪਿੱਛੇ
ਦੱਸੋ ਹਰ ਵਾਰ ਹਰਦਾ ਕੌਣ ਹੈ....
ਚੁੱਪ ਹੋ ਜਾਂਦਾ ਏ ਨਗਾਰਾ ਵੱਜ ਕੇ
ਬਿਨ ਵੱਜਿਆਂ ਨਗਾਰੇ ਜੰਗ ਲੜਦਾ ਕੌਣ ਹੈ....
ਬੁੱਝ ਜਾਂਦੇ ਨੇ ਚਿਰਾਗ ਦਿਨ ਚੜ੍ਹਨ ਵੇਲੇ
ਦੀਵੇ ਬਾਲ ਕੇ ਚੰਨਣਿਆ 'ਚ' ਚਲਦਾ ਕੌਣ ਹੈ....
ਆਖ ਦਿਆਂ ਮੂੜ ਮਿਟ ਜਾਉ ਇਹਨਾਂ ਰਾਹਾਂ ਨੂੰ
ਰਾਹ ਦੱਸੋ ਕਿਸ ਦੀ ਉੜੀਕ ਕਰਦਾ ਹੈ....
ਮੇਰੀ ਨਾਕਾਮਜਾਬੀ ਕਰਕੇ ਹੀ ਇਹ ਇਲਜਾਮ ਆਇਆ ਹੈ
ਅੱਜ ਗ਼ਜਲ਼ ਲਿਖ ਕੇ ਹੀ " ਪਾਤੜਾਂ ਦੇ ਜਤਿੰਦਰ" ਨੂੰ ਆਰਾਮ ਆਇਆ ਹੈ.....

ਜਤਿੰਦਰ ਸਿੰਘ ਪਾਤੜਾਂ|
avatar
jatinder singh khalsa

Posts : 21
Reputation : 10
Join date : 20/06/2012
Age : 26
Location : patran

Back to top Go down

Announcement Re: ਕਮਜੋਰੀ-ਜਤਿੰਦਰ ਸਿੰਘ ਪਾਤੜਾਂ|

Post by perminder singh on Mon Nov 26, 2012 3:22 pm

claping claping claping bahut khoob
avatar
perminder singh
Admin
Admin

Posts : 651
Reputation : 172
Join date : 08/05/2012
Age : 62
Location : new delhi

Back to top Go down

Announcement Re: ਕਮਜੋਰੀ-ਜਤਿੰਦਰ ਸਿੰਘ ਪਾਤੜਾਂ|

Post by manjeet kaur on Wed Dec 05, 2012 5:23 pm

good one
avatar
manjeet kaur

Posts : 241
Reputation : 95
Join date : 13/09/2012
Age : 41
Location : new delhi

Back to top Go down

Announcement Re: ਕਮਜੋਰੀ-ਜਤਿੰਦਰ ਸਿੰਘ ਪਾਤੜਾਂ|

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum