Punjabi Likari Forums
Sat Sri Akal

ਧੰਨ ਧੰਨ ਮਾਤਾ ਸਾਹਿਬ ਕੌਰ ਜੀ....

View previous topic View next topic Go down

Announcement ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Post by parampreet kaur on Thu Nov 01, 2012 1:37 pm

ਧੰਨ ਧੰਨ ਮਾਤਾ ਸਾਹਿਬ ਕੌਰ ਜੀ....

ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀ ਸਮੂਹ ਪੰਥ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ...
ਪਿਤਾ - ਰਾਮਾ ਜੀ, ਮਾਤਾ - ਜਸਦੇਵੀ ਜੀ, ਜਨਮ ਸਥਾਨ : ਰੋਹਤਸ, ਜਿਲਾ ਜੇਹਲਮ, ਪਾਕਿਸਤਾਨ

ਇਤਿਹਾਸਕਾਰਾ ਮੁਤਾਬਿਕ ਮਾਤਾ ਜੀ ਬਚਪਨ ਤੋਂ ਧਾਰਮਿਕ ਤੇ ਗੁਰੂ ਘਰ ਨਾਲ ਸੰਬੰਧ ਰੱਖਦੇ ਸਨ । ਗੁਰਬਾਣੀ ਵਿੱਚ ਲੀਨ ਰਹਿੰਦੇ ਅਤੇ ਸੇਵਾ ਸਿਮਰਨ ਕਰਦੇ । ਰਾਮਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ ਕਰਨ ਲਈ ਬੇਨਤੀ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਨਕਾਰ ਕਰ ਦਿੱਤਾ, ਕਿਉਕਿ ਉਹਨਾਂ ਦਾ ਪਹਿਲਾ ਹੀ ਵਿਆਹ ਮਾਤਾ ਜੀਤੋ ਜੀ ਨਾਲ ਹੋ ਚੁੱਕਾ ਸੀ ।

ਮਾਤਾ ਸਾਹਿਬ ਕੌਰ ਜੀ ਨੇ ਆਨੰਦਪੁਰ ਸਾਹਿਬ ਰਹਿ ਕੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ, ਸਿਰਫ ਇੱਕ ਸੇਵਕ ਵੱਜੋਂ । ਮਾਤਾ ਜੀਤੋ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ 4 ਸਾਹਿਬਜਾਦਿਆ ਦੀ ਦੇਖਭਾਲ ਦੀ ਸੇਵਾ ਮਾਤਾ ਸਾਹਿਬ ਕੌਰ ਜੀ ਨੂੰ ਸੌਪੀ ਗਈ ।

13 ਅਪ੍ਰੈਲ 1699 ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ
ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਦਿੱਤਾ ।

ਆਓ ਸਮੂਹ ਪੰਥ ਰਲ ਮਿਲ ਕੇ ਆਪਣੇ ਸਤਿਕਾਰਯੋਗ ਮਾਤਾ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਈਏ....
avatar
parampreet kaur

Posts : 314
Reputation : 84
Join date : 19/08/2012
Age : 53
Location : ludhiana(punjab)

Back to top Go down

Announcement Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Post by brahmjyot kaur on Fri Nov 16, 2012 2:42 pm

gurfateh2 dhanvad
avatar
brahmjyot kaur

Posts : 176
Reputation : 46
Join date : 16/05/2012
Age : 25
Location : New Delhi

Back to top Go down

Announcement Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Post by japjeet kaur on Tue Nov 20, 2012 10:51 am

praying praying praying
avatar
japjeet kaur

Posts : 193
Reputation : 24
Join date : 23/06/2012
Age : 27
Location : New Delhi

Back to top Go down

Announcement Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Post by ★★вlα¢кliรтєd ρяєєT★ on Sat Jan 05, 2013 2:11 pm

:praying: waheguru
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Post by Sponsored content


Sponsored content


Back to top Go down

View previous topic View next topic Back to top


 
Permissions in this forum:
You cannot reply to topics in this forum